ਇਹ ਆਪਰੇਸ਼ਨ ਬਹੁਤ ਨਿੱਕੇ–ਨਿੱਕੇ ਛੇਕਾਂ ਰਾਹੀਂ ਕੀਤਾ ਗਿਆ। ਅਮਨਦੀਪ ਮੈਡੀਸਿਟੀ, ਉਜਾਲਾ ਸਿਗਨਸ ਦੀ ਭਾਈਵਾਲ਼ੀ ਨਾਲ਼ ਅਗਾਂਹਵਧੂ, ਹਰੇਕ ਮਰੀਜ਼ ਦੀ ਪਹੁੰਚ ਹੇਠ ਇਲਾਜ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ ਅਤੇ ਮਾਹਿਰ ਡਾਕਟਰਾਂ ਦੀ ਟੀਮ ਪੂਰੀ ਤਰ੍ਹਾਂ ਆਧੁਨਿਕ ਸਹੂਲਤਾਂ ਅੰਮ੍ਰਿਤਸਰ ਅਤੇ ਆਲ਼ੇ–ਦੁਆਲ਼ੇ ਦੇ ਇਲਾਕਾ–ਨਿਵਾਸੀਆਂ ਦੇ ਮਰੀਜ਼ਾਂ ਲਈ ਮੌਜੂਦ ਹੈ।