ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਉਣ ਲਈ ਅਨਾਜ ਮੰਡੀ ਵਿਖੇ ਥਾਂ ਨੂੰ ਲੇਕੇ ਦੋਵੇਂ ਅਕਾਲੀ ਦਲ ਆਹਮੋ ਸਾਹਮਣੇ ਹੋ ਗਏ। ਇਸ ਥਾਂ ਨੂੰ ਲੇਕੇ ਮਾਮਲਾ ਅਦਾਲਤ ਤੱਕ ਪੁੱਜ ਗਿਆ। ਦੋਵੇਂ ਅਕਾਲੀ ਦਲ ਆਪਣੇ ਆਪਣੇ ਦਾਵੇ ਜਿਤਾ ਰਹੇ ਹਨ। ਭਲੇ ਹੀ ਸਮਾਗਮ ਵਿੱਚ ਕੁੱਝ ਘੰਟੇ ਬਾਕੀ ਹਨ।