Friday, October 03, 2025

Sports

ਅਜੈ ਦੇਵਗਨ ਨੇ ਦਿਖਾਇਆ ਕ੍ਰਿਕਟ ਲਈ ਪਿਆਰ

February 01, 2024 09:34 PM
SehajTimes

ਮੁੰਬਈ : 3 ਜੁਲਾਈ ਤੋਂ 18 ਜੁਲਾਈ ਤੱਕ ਬ੍ਰਿਟੇਨ ਦੇ ਐਜਬੈਸਟਨ ਸਟੇਡੀਅਮ ਬਰਮਿੰਘਮ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਆਫ਼ ਲੈਜੇਂਡਸ ਲਈ ਐਕਸ਼ਨ ਫ਼ਿਲਮਾਂ ਦੇ ਅਭਿਨੇਤਾ ਅਜੇ ਦੇਵਗਨ ਨੇ ਪੈਸਾ ਲਗਾਇਆ ਹੈ। ਇਸ ਮੁਕਾਬਲੇ ਵਿੱਚ ਯੁਰਾਜ ਸਿੰਘ, ਬ੍ਰੈਟ ਲੀ, ਕੇਵਿਨ ਪੀਟਰਸਨ, ਸੁਰੇਸ਼ ਰੈਨਾ ਅਤੇ ਸ਼ਾਹਿਦ ਅਫ਼ਰੀਦੀ ਵਰਗੇ ਮਸ਼ਹੂਰ ਕ੍ਰਿਕਟਰ ਹਿੱਸਾ ਲੈਣਗੇ। ਇਸ ਸਬੰਧੀ ਅਜੈ ਦੇਵਗਨ ਦਾ ਕਹਿਣਾ ਹੈ ਕਿ ਉਹ ਕ੍ਰਿਕਟ ਦਾ ਦੀਵਾਨਾ ਹੈ ਇਸ ਲਈ ਉਹ ਇਨ੍ਹਾਂ ਵੱਡੇ ਕ੍ਰਿਕਟਰਾਂ ਨੂੰ ਐਕਸ਼ਨ ਵਿੱਚ ਦੁਬਾਰਾ ਤੋਂ ਵੇਖਣਾ ਚਾਹੁੰਦਾ ਹੈ।

Have something to say? Post your comment