ਮੋਰਿੰਡਾ : ਮਰੌਲੀ ਖੁਰਦ ਟੋਭੇ ਦੀ ਸਫਾਈ ਲਈ 5 ਲੱਖ ਦਾ ਚੈਕ ਦਿੱਤਾ ਅਤੇ ਕੰਮ ਸ਼ੁਰੂ ਕਰਨ ਲਈ ਕਿਹਾ ਅਤੇ ਆਉਣ ਵਾਲੇ ਹਫਤੇ ਵਿੱਚ 5 ਲੱਖ ਰੁਪਏ ਹੋਰ ਦੇਣ ਦਾ ਵਿਸ਼ਵਾਸ ਦਵਾਇਆ ਰਤਨਗੜ੍ਹ ਲਈ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਬਾਬਾ ਮੋਤੀ ਰਾਮ ਮਹਿਰਾ ਜੀ ਕਮੇਟੀ ਦੀ ਹਾਜ਼ਰੀ ਵਿੱਚ ਪੰਚਾਇਤ ਨੂੰ 9 ਲੱਖ ਰੁਪਏ ਦਾ ਚੈਕ ਦਿੱਤਾ ਬਡਵਾਲੀ ਨਗਰ ਨੂੰ 10 ਲੱਖ ਰੁਪਏ ਦਾ ਚੈਕ ਦਿੱਤਾ ਨਗਰ ਦੇ ਵਿਕਾਸ ਲਈ ਅਤੇ ਸਮਸ਼ਾਨ ਘਾਟ ਲਈ 3 ਲੱਖ ਦਾ ਚੈਕ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਕਰਨ ਸਿੰਘ ਜੱਸੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਮਰੌਲੀ ਖੁਰਦ ਨੇ ਦੱਸਿਆ ਇਸ ਮੌਕੇ ਸਰਪੰਚ ਬਲਜੀਤ ਕੌਰ ਨਿਰਭੈ ਸਿੰਘ ਪੰਚ ਹਰਜਿੰਦਰ ਸਿੰਘ ਪੰਚ ਰੋਬਿਨ ਸਿੰਘ ਬਹਾਦਰ ਸਿੰਘ ਰਤਨਗੜ੍ਹ ਦੇ ਸਰਪੰਚ ਸਹਿਬਾਨ ਅਤੇ ਪੰਚਾਇਤ ਬਡਵਾਲੀ ਦੇ ਸਰਪੰਚ ਸਹਿਬਾਨ ਅਤੇ ਪੰਚਾਇਤ ਹਾਜ਼ਰ ਸਨ