ਮੋਰਿੰਡਾ : ਮੋਰਿੰਡਾ ਸਰਦਾਰ ਪ੍ਰੋਫੈਸਰ ਬੀਰਦਵਿੰਦਰ ਸਿੰਘ ਬੱਲਾ ਨੇ ਪੰਜਾਬ ਵਿੱਚ ਵੱਡੇ ਵੱਡੇ ਅਹੁਦੇ ਪ੍ਰਾਪਤ ਕਰਕੇ ਸਾਡੇ ਇਲਾਕੇ ਸ੍ਰੀ ਚਮਕੌਰ ਸਾਹਿਬ ਦਾ ਮਾਣ ਵਧਾਇਆ ਹੈ ਇਸ ਗੱਲ ਦੀ ਜਾਣਕਾਰੀ ਅਮਨਦੀਪ ਸਿੰਘ ਵੱਲੋਂ ਦਿੰਦੇ ਆ ਕਿਹਾ ਗਿਆ ਪ੍ਰੋਫੈਸਰ ਬੱਲਾ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ ਪ੍ਰੋਫੈਸਰ ਬੱਲਾ ਬਹੁਤ ਇਮਾਨਦਾਰ ਪੜੇ ਲਿਖੇ ਨੌਜਵਾਨ ਹਨ ਪਹਿਲਾਂ ਪ੍ਰੋ ਬੀਰ ਦਵਿੰਦਰ ਸਿੰਘ ਬੱਲਾ ਨੂੰ ਅਪੈਕਸ ਕੋਂਸਲ ਮੈਂਬਰ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਮੈਂਬਰ ਚੁਣਿਆ ਗਿਆ ਫਿਰ ਪ੍ਰੋਫੈਸਰ ਬੱਲਾ ਨੂੰ ਆਮ ਆਦਮੀ ਪਾਰਟੀ ਨੇ ਯੂਥ ਵਿੰਗ ਦਾ ਸਟੇਟ ਵਾਈਸ ਪ੍ਰੈਜੀਡੈਂਟ ਦਾ ਅਹੁਦਾ ਵੀ ਬਖਸ਼ਿਆ ਘਰ ਵਿੱਚ ਖੁਸੀਆ ਦਾ ਮਾਹੌਲ ਹੈ ਛੋਟੀਆਂ ਉਮਰਾਂ ਵਿੱਚ ਵੰਡੇ ਵੰਡੇ ਆਹੁਦੇ ਤੇ ਪਹੁੰਚ ਜਾਣਾ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਲੋਕਾਂ ਲਈ ਬੜੇ ਮਾਣ ਵਾਲੀ ਗੱਲ ਹੈ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਮੇਲਾ ਲਗਿਆ ਹੋਇਆ ਹੈ ਪ੍ਰੋਫੈਸਰ ਬੱਲਾ ਨੇ ਆਮ ਆਦਮੀ ਪਾਰਟੀ ਦੀ ਸਮੂਚੀ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ
ਆਮ ਆਦਮੀ ਪਾਰਟੀ ਮੈਨੂੰ ਜਿਹੜੇ ਵੀ ਕੰਮ ਵਾਸਤੇ ਸੇਵਾ ਲਾਵੇ ਗੀ ਮੈਂ ਪਾਰਟੀ ਦੇ ਕੰਮਾਂ ਲਈ ਪਾਰਟੀ ਦੇ ਨਾਲ ਖੜਾਂਗਾ