ਮੋਹਾਲੀ : ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦਾ ਧੰਨਵਾਦ ਕਰਨ ਦੇ ਲਈ ਅੱਜ ਮੋਹਾਲੀ ਕਾਰਪੋਰੇਸ਼ਨ ਦੇ ਵਿੱਚ ਸ਼ਾਮਿਲ ਕੀਤੇ ਗਏ 14 ਪਿੰਡਾਂ ਦੇ ਸਰਪੰਚ ਅਤੇ ਮੁਹਤਰਮ ਵਿਅਕਤੀਆਂ ਨੇ ਸੈਕਟਰ -79 ਸਥਿਤ ਦਫਤਰ ਪਹੁੰਚੇ, ਇਸ ਮੌਕੇ ਤੇ ਪਹੁੰਚੇ ਪੰਚਾਂ ਸਰਪੰਚਾਂ ਅਤੇ ਮੁਹਤਰਮ ਵਿਅਕਤੀਆਂ ਨੇ ਪੱਤਰਕਾਰਾਂ ਨਾਲ ਗੱਲ ਸਾਂਝੇ ਤੌਰ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ਦੇ ਵਿੱਚ ਸ਼ਾਮਿਲ ਕੀਤੇ ਗਏ 14 ਪਿੰਡਾਂ ਦੇ ਸਰਪੱਖੀ ਵਿਕਾਸ ਲਈ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦੀਆਂ ਕੋਸ਼ਿਸ਼ਾਂ ਦੇ ਚਲਦਿਆਂ 41 ਕਰੋੜ 58 ਲੱਖ ਰੁਪਏ ਨਗਰ ਨਿਗਮ ਮੋਹਾਲੀ ਵੱਲੋਂ ਮਨਜ਼ੂਰ ਕਰ ਲਏ ਗਏ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਕੰਮਾਂ ਦੇ ਟੈਂਡਰ ਵੀ ਲੱਗ ਚੁੱਕੇ ਹਨ ਅਤੇ ਕੰਮ ਸ਼ੁਰੂ ਹੋਣ ਜਾ ਰਹੇ ਹਨ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਮੌਲੀ ਵੈਦਵਾਨ ਗੁਰਸੇਵਕ ਪ੍ਰੇਮੀ ਨੇ ਦੱਸਿਆ ਕਿ ਉਹ ਵਿਧਾਇਕ ਕੁਲਵੰਤ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਨ ਜਿਨਾਂ ਦੀਆਂ ਕੋਸ਼ਿਸ਼ਾਂ ਤੇ ਚੱਲਦਿਆਂ ਉਹਨਾਂ ਦੇ ਪਿੰਡ ਦੇ ਵਿਕਾਸ ਲਈ ਦੋ ਕਰੋੜ ਰੁਪਏ ਤੋਂ ਵੱਧ ਦੇ ਕੰਮ ਪਾਸ ਕਰ ਦਿੱਤੇ ਗਏ ਹਨ, ਜੋ - ਜੋ ਵੀ ਮੰਗਾਂ ਅਸੀਂ ਵਿਧਾਇਕ ਕੁਲਵੰਤ ਸਿੰਘ ਹੋਰਾਂ ਕੋਲੋਂ ਰੱਖੀਆਂ ਸਨ ਉਹਨਾਂ ਸਭ ਨੂੰ ਪੂਰਾ ਕਰ ਦਿੱਤਾ ਗਿਆ. ਪਿੰਡ ਬਲਿਆਲੀ, ਵਾਰਡ ਨੰ. 45, ਐਸ.ਏ.ਐਸ. ਨਗਰ. 52.61 ਲੱਖ ਰੁਪਏ , 2 ਨਵੇਂ ਵਾਰਡ ਨੰ. 45 ਵਿਚ ਸੈਕਟਰ-117 ( ਬਰਿਆਲੀ) ਦੇ ਵੱਖ-ਵੱਖ ਪਾਰਕਾਂ ਵਿਚ ਜਿੰਮ ਦੇ ਸਮਾਨ ਅਤੇ ਖੇਡਣ ਦੇ ਸਮਾਨ ਦਾ 49.73 ਲੱਖ ਰੁਪਏ , 3 ਪੀ/ਐਫ ਦੇ ਸੈਕਟਰ-117 ( ਬਰਿਆਲੀ) ਦੇ ਨਵੇਂ ਵਾਰਡ ਨੰ. 45 45.514 1 ਨੰਬਰ ਦੀ ਸਥਾਪਨਾ ਪਿੰਡ ਬਲਿਆਲੀ ਵਿੱਚ ਪੰਪਿੰਗ ਮਸ਼ੀਨਰੀ ਸਮੇਤ ਟਿਊਬਵੈੱਲ 54.25 ਲੱਖ ਰੁਪਏ, 5ਪੀ/ਐਲ ਸੀਵਰੇਜ ਲਾਈਨਾਂ ਪਿੰਡ ਬਲਿਆਲੀ 60 ਲੱਖ ਰੁਪਏ ਪਿੰਡ ਬਲਿਆਲੀ ਵਿੱਚ ਵਾਟਰ ਸਪਲਾਈ ਲਾਈਨਾਂ ਦੀ ਮੁਰੰਮਤ 55.01 ਲੱਖ ਰੁਪਏ, ਪਿੰਡ ਮੌਲੀ ਬੈਦਵਾਨ 7 ਪਿੰਡ ਮੌਲੀ ਬੈਦਵਾਨ ਦੇ ਵੱਖ-ਵੱਖ ਖੇਤਰਾਂ ਵਿੱਚ ਪੇਵਰ ਬਲਾਕ ਵਿਛਾਉਣੇ 55.01 ਲੱਖ ਰੁਪਏ, ਪਿੰਡ ਮੌਲੀ ਬੈਦਵਾਨ ਵਿੱਚ ਟਿਊਬਵੈੱਲ ਦੀ ਸਥਾਪਨਾ ਪਿੰਡ ਮੌਲੀ ਬੈਦਵਾਨ ਵਿੱਚ ਸੀਵਰੇਜ ਲਾਈਨਾਂ ਦਾ ਅਪਗ੍ਰੇਡੇਸ਼ਨ 6610P/F ਮੌਲੀ ਬੈਦਵਾਨ ਦੇ ਵੱਖ-ਵੱਖ ਪਾਰਕਾਂ ਵਿੱਚ ਜਿੰਮ ਦਾ ਸਮਾਨ ਅਤੇ ਖੇਡਣ ਦਾ ਸਮਾਨ 12.54 ਲੱਖ , ਪਿੰਡ ਮੌਲੀ ਬੈਦਵਾਨ ਵਿੱਚ ਐਲ.ਈ.ਡੀ ਸਟਰੀਟ ਲਾਈਟਾਂ ਮੁਹੱਈਆ ਕਰਵਾਉਣਾ ਅਤੇ ਫਿਕਸ ਕਰਨਾ70 ਲੱਖ , ਪਿੰਡ ਬਲੌਂਗੀ ਵਿੱਚ ਐਲ.ਈ.ਡੀ. 49, ਐਸ.ਏ.ਐਸ. ਨਗਰ.90 ਲੱਖ , ਬਲੌਂਗੀ, ਵਾਰਡ ਨੰ. 48, S.A.S. Nagar.83.12 ਲੱਖ, ਐਸ ਏ ਐਸ ਨਗਰ ਦੇ ਨਗਰ ਨਿਗਮ ਦੇ ਬਾਲਮੀਕੀ ਅਤੇ ਗੁਰੂ ਨਾਨਕ ਕਾਲੋਨੀ ਦੇ ਵਾਰਡ ਨੰ: 50 ਵਿੱਚ ਫਲੱਡ ਲਾਈਟਾਂ ਲਗਾਉਣਾ ਅਤੇ ਠੀਕ ਕਰਨਾ। ਪਿੰਡ ਬਲੌਂਗੀ ਵਿੱਚ.74.88, R/C ਗਲੀ ਥਾਣੇ ਨੂੰ ਗੁਰਦੁਆਰਾ ਸਾਹਿਬ ਤੱਕ ਚੌੜੀ ਕਰਨ ਦਾ ਅਨੁਮਾਨ ਇਸ ਮੌਕੇ ਤੇ ਗੁਰਸੇਵਕ ਸਿੰਘ ਸਰਪੰਚ ਮੌਲੀ , ਗੁਰਜਿੰਦਰ ਸਿੰਘ ਸਰਪੰਚ ਬੱਲੋਮਾਜਰਾ , ਗੁਰਪ੍ਰੀਤ ਸਿੰਘ ਬਲਿਆਲੀ ਗੌਰਵ ਸ਼ਰਮਾ ਸਰਪੰਚ ਸੰਭਾਲਕੀ , ਭੁਪਿੰਦਰ ਸਿੰਘ ਪੰਚ, ਆਰ ਪੀ ਸ਼ਰਮਾ, ਫੂਲਰਾਜ ਸਿੰਘ ਵੀ ਹਾਜ਼ਰ ਸਨ,
ਫੋਟੋ ਕੈਪਸ਼ਨ : ਮੋਹਾਲੀ ਕਾਰਪੋਰੇਸ਼ਨ ਵਿੱਚ ਸ਼ਾਮਿਲ ਹੋਏ ਨਵੇਂ ਪਿੰਡਾਂ ਦੇ ਪੰਚ ਸਰਪੰਚ ਅਤੇ ਮੁਹਤਰਮ ਵਿਅਕਤੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੇ ਦੌਰਾਨ