Sunday, April 26, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Chandigarh

ਵਿਕਾਸ ਕਾਰਜਾਂ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਕੁਲਵੰਤ ਸਿੰਘ

April 26, 2026 08:46 PM
Rozana Sehaj times
ਮੋਹਾਲੀ  : ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਲਈ ਫੰਡ ਦੀ ਕਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੋਹਾਲੀ ਸਮੇਤ ਪੰਜਾਬ ਭਰ ਵਿੱਚ ਵਿਕਾਸ ਕਾਰਜ ਵੱਡੀ ਪੱਧਰ ਤੇ ਚੱਲ ਰਹੇ ਹਨ,  ਲੋਕਾਂ ਦੀਆਂ ਸਮੱਸਿਆਵਾਂ ਦਾ ਵੀ ਸਮਾਂ ਰਹਿੰਦਿਆਂ ਹੱਲ ਕੀਤਾ ਜਾ ਰਿਹਾ ਹੈ।, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਜਿਹੜੇ ਮਸਲੇ ਸਮੇਂ ਦੀਆਂ ਸਰਕਾਰਾਂ ਤੇ ਕੋਲ ਲੰਮੇ ਸਮੇਂ ਤੋਂ ਲੋਕਾਂ ਦੇ ਲਟਕ ਰਹੇ ਸਨ , ਉਹਨਾਂ ਦਾ ਸਥਾਈ ਹੱਲ ਭਗਵੰਤ ਸਿੰਘ ਮਾਨ ਦੀ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਦੇ ਵਿੱਚ  ਜਦੋਂ ਨਹਿਰੀ ਪਾਣੀ ਆਇਆ, ਉਹ ਵੀ ਮੇਰੇ ਬਤੌਰ ਮੇਅਰ ਮੋਹਾਲੀ ਕਾਰਬੋਰੇਸ਼ਨ ਦੇ ਕਾਰਜਕਾਲ ਦੌਰਾਨ ਹੀ ਆਇਆ,  ਮੋਹਾਲੀ ਸ਼ਹਿਰ ਚ ਜਿੰਨੇ ਵੀ ਟਿਊਬਲ ਲੱਗੇ ਹੋਏ ਹਨ , ਕਾਰਪੋਰੇਸ਼ਨ ਵੀ ਚਲਾ ਰਹੀ ਆ ਤੇ ਗਮਾਡਾ ਵੱਲੋਂ ਵੀ ਚਲਾਏ ਜਾ ਰਹੇ ਹਨ, ਅਤੇ ਸਾਡੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਪੀਣ ਵਾਲਾ ਪਾਣੀ ਸਾਫ ਸੁਥਰਾ ਅਤੇ ਸਮਾਂ ਰਹਿੰਦਿਆਂ ਲੋਕਾਂ ਤੱਕ ਪੁੱਜਦਾ ਰਹੇ ਅਤੇ ਕਿਸੇ ਨੂੰ ਵੀ ਕਿਸੇ ਵੀ ਤਰਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ,  ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ, ਵਿਧਾਇਕ ਕੁਲਵੰਤ ਸਿੰਘ ਅੱਜ ਟੀ,.ਡੀ.ਆਈ. ਵਿਖੇ ਲੋਕਾਂ ਦੀ ਸਮੱਸਿਆ ਸੁਣਣ ਦੇ ਦੌਰਾਨ  ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ,
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਏਕਤਾ ਦੇ ਵਿੱਚ ਹੀ ਹਮੇਸ਼ਾ ਬਰਕਤ ਹੈ, ਜਿਹੜੀਆਂ ਵੀ ਤੁਹਾਡੀਆਂ ਸਮੱਸਿਆਵਾਂ ਹਨ,  ਸੜਕਾਂ ਦੀਮੌਜੂਦਾ ਹਾਲਾਤ , ਸੀਵਰੇਜ ਦੀਆਂ, ਸਮੱਸਿਆਵਾਂ ਦਾ ਹੱਲ ਹੋ ਸਕੇ, ਇਸ ਗੱਲ ਦੇ ਲਈ ਸਾਰਿਆਂ ਨੂੰ ਹਮੇਸ਼ਾ ਨੂੰ ਸਾਂਝੇ ਮੰਚ ਤੋਂ ਆਵਾਜ਼ ਉਠਾਉਣੀ  ਚਾਹੀਦੀ ਹੈ , ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਐਸੋਸੀਏਸ਼ਨ ਦੇ ਰੂਪ ਵਿੱਚ ਸਬੰਧਤ ਬਿਲਡਰ ਦੇ ਉੱਪਰ ਦਬਾਅ ਬਣਾਓ ਕਿ ਉਹਾਂ ਨੇ ਜੋ -ਜੋ  ਵਾਅਦੇ ਸੈਕਟਰ ਵਿੱਚ ਕੀਤੇ ਸਨ, ਉਹਨਾਂ ਦਾ ਹੱਲ ਕੀਤਾ ਜਾਵੇ, ਤੇ ਇਸ ਨਾਲ ਸੰਬੰਧਿਤ ਤੁਹਾਡੇ ਕੋਲ ਸਾਰੇ ਦਸਤਾਵੇਜ ਵੀ ਮੌਜੂਦ ਹੋਣਗੇ ਅਤੇ ਜਿਹੜੇ ਕੰਮ ਬਿਲਡਰ ਵੱਲੋਂ ਹਾਲੇ ਤੱਕ ਪੂਰੇ ਨਹੀਂ ਕੀਤੇ ਗਏ, ਉਹਨਾਂ ਨੂੰ ਕਰਵਾਉਣ ਦੇ ਲਈ ਹੀ ਧਿਆਨ ਕੇਂਦਰਿਤ ਕੀਤਾ ਜਾਵੇ। ਤਾਂ ਕਿ ਸਰਕਾਰ ਇਸ ਜਗਹਾ ਨੂੰ  ਟੇਕ ਓਵਰ ਕਰ ਸਕੇ ਅਤੇ ਵਿਕਾਸ ਦੇ ਰਹਿੰਦੇ ਕਾਰਜ ਵੀ ਮੁਕੰਮਲ ਕੀਤੇ ਜਾ ਸਕਣ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਰੇਕ ਸੈਕਟਰ ਦੇ ਵਿੱਚ ਧਾਰਮਿਕ ਸਥਾਨਾਂ ਦੇ ਲਈ ਸਾਈਟ ਬਕਾਇਦਾ ਰੱਖੀ ਰਾਹੀਂ ਰੱਖੀ ਗਈ ਹੁੰਦੀ ਹੈ, ਅਤੇ ਜੇਕਰ ਰੱਖੀ ਗਈ ਹੈ ਤਾਂ ਜਲਦੀ ਹੀ ਧਾਰਮਿਕ ਸਥਾਨਾਂ ਦੀ ਉਸਾਰੀ ਦੇ ਨਾਲ ਸੰਬੰਧਿਤ ਕੰਮ  ਦੇ ਬਾਰੇ ਵਿੱਚ ਗੱਲਬਾਤ ਕੀਤੀ ਜਾਵੇਗੀ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ  ਗਮਾਡਾ ਕੋਲੋਂ ਮੋਹਾਲੀ ਕਾਰਪੋਰੇਸ਼ਨ ਨੂੰ 100 ਕਰੋੜ ਰੁਪਏ ਮੋਹਾਲੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਦਵਾਏ ਜਾ ਰਹੇ ਹਨ , ਜਿਸ ਨਾਲ ਵਿਕਾਸ ਦੀ ਰਫਤਾਰ ਵਿੱਚ ਹੋਰ ਵਾਧਾ ਹੋਵੇਗਾ, ਇਸ ਮੌਕੇ ਤੇ ਪਰਮਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਚਾਹਲ,ਚੰਦਰ ਭਾਰਗਵ, ਪ੍ਰਧਾਨ ਵਲਿੰਗਟਨ ਹਾਈਟ ,ਹਿਤੇਸ਼ ਸਿੰਗਲਾ-ਜਨਰਲ ਸੈਕਟਰੀ ਵਲਿੰਗਟਨ ਹਾਈਟ 1, ਹਰੀਸ਼ ਮਹਿਰਾ-ਪ੍ਰਧਾਨ ਵਲਿੰਗਟਨ ਹਾਈਟ 2,ਬਬੀਤਾ ਡੋਗਰਾ- ਜਨਰਲ ਸੈਕਟਰ ਵਲਿੰਗਟਨ ਹਾਈਟ 2, ਸੁਮੀਕਸ਼ਾ ਸੂਦ-ਪ੍ਰਧਾਨ RWA TDI, ਐਡਵੋਕੇਟ ਗੌਰਵ ਗੋਇਲ-ਜਨਰਲ ਸੈਕਟਰੀ RWA TDI,. ਰਣਜੀਤ ਸਿੱਧੂ, ਪ੍ਰਧਾਨ ,.ਵਿਜੇ ਸੈਣੀ-ਜਨਰਲ ਸੈਕਟਰੀ ,ਸੁਰਿੰਦਰ ਸਿੰਘ-ਪ੍ਰਧਾਨ ਕਨੌਟ ਰੈਜ਼ੀਡੈਂਸੀ , ਮੋਹਣ ਸਿੰਗਲਾ-ਜਨਰਲ ਸੈਕਟਰੀ ਕਨੌਟ ਰੈਜ਼ੀਡੈਂਸੀ. ਹਰਪ੍ਰੀਤ ਸਿੰਘ-ਪ੍ਰਧਾਨ ਪ੍ਰੈਸਟਿਜ ਟਾਵਰ,ਕੁਲਦੀਪ ਸਿੰਘ ਸਮਾਣਾ ,ਕੁਲਵੀਰ ਸਿੰਘ ਸਰਪੰਚ ਬਲਿਆਲੀ, ਗੁਰਜਿੰਦਰ ਸਿੰਘ- ਸਰਪੰਚ ਬੱਲੋ ਮਾਜਰਾ, ਮਲਕੀਤ ਸਿੰਘ ਬਲਾਕ ਪ੍ਰਧਾਨ, ਮਨਪ੍ਰੀਤ ਸਿੰਘ ਮਨੀ, ਰਾਜਨ, ਆਰ.ਪੀ. ਸ਼ਰਮਾ, ਹਰਮੇਸ਼ ਸਿੰਘ, ਹਰਪਾਲ ਸਿੰਘ ਵੀ ਹਾਜ਼ਰ ਸਨ 
 
ਫੋਟੋ ਕੈਪਸ਼ਨ :  
ਵਿਧਾਇਕ ਕੁਲਵੰਤ ਸਿੰਘ ਟੀ.ਡੀ.ਆਈ. (ਏਅਰਪੋਰਟ ਰੋਡ) ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਦੌਰਾਨ

Have something to say? Post your comment

 

More in Chandigarh

ਖੂਨਦਾਨ ਕੈਂਪ ਦੌਰਾਨ 65 ਯੁਨਿਟ ਖੂਨ ਇਕੱਤਰ ਨੌਜਵਾਨਾਂ ਨੂੰ ਅੱਗੇ ਹੋ ਕੇ ਸਮਾਜ ਸੇਵੀ ਕਾਰਜਾਂ ਚ ਭਾਗ ਲੈਣ ਦੀ ਲੋੜ- ਆਰਸਦੀਪ ਸਿੱਧੂ

ਖਰੜ ਸ਼ਹਿਰ ਵਿਚ ‘ਆਪ’ ਝਟਕਾ ਫਾਊਡਰ ਮੈਂਬਰ ਪਿਆਰਾ ਸਿੰਘ ਆਪਣੇ ਸਾਥੀਆਂ ਨਾਲ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ

ਮੇਜਰ ਗੁਰਚਰਨ ਸਿੰਘ ਵੱਲੋਂ ਘੋਲੂਮਾਜਰਾ ਸਕੂਲ ਵਿੱਚ ਸਮਾਰਟ ਕਲਾਸਰੂਮ ਦਾ ਉਦਘਾਟਨ

ਕੰਕਰੀਟ ਮਿਕਸਰ ਪਲਾਂਟ ਢੰਗਰਾਲੀ-ਖੈਰਪੁਰ ਵਿਰੁੱਧ ਧਰਨਾ ਹੋਇਆ ਮਜ਼ਬੂਤ ਕਿਸਾਨ ਮਜ਼ਦੂਰ ਯੁਨੀਅਨ ਪੰਜਾਬ ਵੱਲੋਂ ਧਰਨੇ ਨੂੰ ਹਮਾਇਤ ਦਾ ਕੀਤਾ ਐਲਾਨ

ਵਿਜੀਲੈਂਸ ਬਿਊਰੋ ਨੇ ਸੀਨੀਅਰ ਕਾਂਸਟੇਬਲ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ, ਕੋਟਕਪੂਰਾ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਨੇ ਸਪੀਕਰ ਸੰਧਵਾਂ ਦਾ ਸਨਮਾਨ ਕੀਤਾ

ਮਾਨ ਸਰਕਾਰ ਵੱਲੋਂ ਬੀਟੀ ਹਾਈਬ੍ਰਿਡ ਨਰਮੇ ਅਤੇ ਦੇਸੀ ਕਪਾਹ ਦੇ ਬੀਜਾਂ 'ਤੇ 33 ਫੀਸਦ ਸਬਸਿਡੀ ਦਿੱਤੀ ਜਾਵੇਗੀ

4.90 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 15871.51 ਕਰੋੜ ਰੁਪਏ ਦੀ ਅਦਾਇਗੀ : ਲਾਲ ਚੰਦ ਕਟਾਰੂਚੱਕ

ਛੋਟੇ ਤੇ ਮੱਧਮ ਵਰਗ ਦੇ ਕਿਸਾਨਾਂ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੀ ਹੈ ਏਆਈਐਫ ਸਕੀਮ : ਮੋਹਿੰਦਰ ਭਗਤ

ਗੈਂਗਸਟਰਾਂ ‘ਤੇ ਵਾਰ ਦਾ 95ਵਾਂ ਦਿਨ: ਪੰਜਾਬ ਪੁਲਿਸ ਵੱਲੋਂ 577 ਥਾਵਾਂ ‘ਤੇ ਛਾਪੇਮਾਰੀ; 309 ਗ੍ਰਿਫ਼ਤਾਰ