ਅੰਮ੍ਰਿਤਸਰ (ਜਗਤਾਰ ਮਾਹਲਾ) : ਪੰਜਾਬ ਸਰਕਾਰ ਵਲੋਂ ਬੀਤੇ ਦਿਨ ਐਲਾਣੇ ਪੰਜਾਬ ਸਟੇਟ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਦਾ ਇਤਿਹਾਸਿਕ ਕਸਬਾ ਰਾਜਾਸਾਂਸੀ ਪੁੱਜਣ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵਲੋਂ ਫੁੱਲਾਂ ਦੀ ਵਰਖਾ ਕਰਦਿਆਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਥੇ ਜਿਕਰਯੋਗ ਹੈ ਕਿ ਮੁਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਬੀਤੇ ਦਿਨ ਵੱਖ ਵੱਖ ਕਾਰਪੋਰੇਸ਼ਨਾਂ, ਬੋਰਡਾਂ ਦੇ ਚੇਅਰਮੈਨ ਦੀ ਸੂਚੀ ਜਾਰੀ ਕੀਤੀ ਗਈ ਸੀ।
ਪੰਜਾਬ ਸਟੇਟ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਵ ਨਿਯੁਕਤ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਦੇ ਅੱਜ ਰਾਜਾਸਾਂਸੀ ਪੁੱਜਣ ਤੇ ਸ਼ਾਨਦਾਰ ਆਤਿਸ਼ਬਾਜੀ ਚਲਾ ਕੇ ਅਤੇ ਭੰਗੜਾ ਪਾ ਕੇ ਸਵਾਗਤ ਕੀਤਾ ਗਿਆ। ਇਸ ਸਮੇਂ ਹਾਜਰ ਆਪ ਵਰਕਰਾਂ ਵਲੋਂ ਗੁਰਸ਼ਰਨ ਸਿੰਘ ਛੀਨਾ ਨੂੰ ਚੇਅਰਮੈਨ ਬਣਾਏ ਜਾਣ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕਨਵੀਨਰ ਅਰਵਿੰਦਰ ਕੇਜਰੀਵਾਲ, ਪੰਜਾਬ ਪ੍ਰਭਾਰੀ ਮੁਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ ਬਲਬੀਰ ਸਿੰਘ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਪਾਰਟੀ ਦੇ ਮੁੱਖ ਬੁਲਾਰੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਰਾਜਬੀਰ ਸਿੰਘ ਘੁੰਮਣ ਓ.ਐਸ.ਡੀ. ਅਤੇ ਹਲਕਾ ਇੰਚਾਰਜ ਸੋਨੀਆ ਮਾਨ ਦਾ ਧੰਨਵਾਦ ਕੀਤਾ ਗਿਆ।
ਇਸ ਸਮੇਂ ਸਾ. ਚੇਅਰਮੈਨ ਜਥੇ. ਤਲਵਿੰਦਰ ਸਿੰਘ ਛੀਨਾ, ਤੇਜਬੀਰ ਸਿੰਘ ਭੋਲਾ ਬੱਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕੌਂਸਲਰ ਕੁਲਵਿੰਦਰ ਸਿੰਘ ਔਲ਼ਖ, ਸਰਪੰਚ ਹਰਜੀਤ ਸਿੰਘ ਵਰਨਾਲੀ, ਮੈਂਬਰ ਬਲਾਕ ਸੰਮਤੀ ਨਵਪ੍ਰੀਤ ਸਿੰਘ ਨਵ ਕੜਿਆਲ, ਸਰਤਾਜ ਸਿੰਘ ਖਿਆਲਾ, ਦਿਆਲ ਸਿੰਘ, ਅਮਰਿੰਦਰ ਸਿੰਘ ਸੰਨੀ, ਮੀਨਾਕਸ਼ੀ, ਸਿੰਮੀ, ਸਰਬਜੀਤ ਕੌਰ, ਸ਼ਿੰਦਾ ਸਿੰਘ, ਹੈਪੀ ਕੌਂਲਸਰ (ਸਾਰੇ ਕੌਂਸਲਰ), ਡੇਵਿਡ ਮਸੀਹ, ਸਾ. ਸਰਪੰਚ ਕੰਵਲਸਮਸ਼ੇਰ ਸਿੰਘ, ਬਲਜਿੰਦਰ ਸਿੰਘ ਖਾਲਸਾ, ਯਾਦਵਿੰਦਰ ਸਿੰਘ ਛੀਨਾ, ਹਰਦੇਵ ਸਿੰਘ ਗੋਲਾ,
ਸਰਪੰਚ ਨਿਸ਼ਾਨ ਸਿੰਘ ਕੋਟਲਾ, ਸਰਪੰਚ ਅੰਗਰੇਜ ਸਿੰਘ ਵਿਚਲਾ ਕਿਲ੍ਹਾ, ਸਰਪੰਚ ਹਰਦੇਵ ਸਿੰਘ ਉੱਚਾ ਕਿਲ੍ਹਾ, ਸਰਪੰਚ ਬਿਕਰਮਜੀਤ ਸਿੰਘ ਸਬਾਜਪੁਰਾ, ਸਰਪੰਚ ਜਗਪਾਲ ਸਿੰਘ ਵਰਨਸਰਪੰਚ ਹਰਮਨਦੀਪ ਸਿੰਘ ਜੱਗਾ ਸ਼ਾਹ ਕੜਿਆਲ, ਰਾਣਾ ਜਸਤਰਵਾਲ ਨਿੱਜੀ ਸਹਾਇਕ ਸਰਪੰਚ ਸੁਖਚੈਨ ਸਿੰਘ ਵੜੈਚ, ਸਰਪੰਚ ਸਾਹਿਬ ਸਿੰਘ ਰਾਣੇਵਾਲੀ, ਸਰਪੰਚ ਭੁਪਿੰਦਰ ਸਿੰਘ ਮੁਗਲਾਣੀ ਕੋਟ, ਸਰਪੰਚ ਬਾਜ ਸਿੰਘ ਰੁਡਾਲਾ, ਸਰਪੰਚ ਜਗੀਰ ਸਿੰਘ ਉਮਰਪੁਰਾ, ਸਰਬਜੀਤ ਸਿੰਘ ਢੰਡਾਲ, ਸਰਪੰਚ ਕਾਬਲ ਸਿੰਘ ਭਲੋਟ ਸਰਪੰਚ ਮੋਰ ਸਿੰਘ ਚੈਨਪੁਰ, ਸਰਪੰਚ ਹਰਮੀਤ ਸਿੰਘ ਸਲੇਮਪੁਰਾ, ਸਰਪੰਚ ਰਸਾਲ ਸਿੰਘ ਕੋਟਲੀ ਸੱਕਾ, ਸਰਪੰਚ ਦਿਲਬਾਗ ਸਿੰਘ ਛੀਨਾ ਕਰਮ ਸਿੰਘ, ਗੁਰਬਖਸੀਸ ਸਿੰਘ ਸੋਸ਼ਲ ਮੀਡੀਆ ਇੰਚਾਰਜ, ਸਰਪੰਚ,
ਸਰਪੰਚ ਨਿਸ਼ਾਨ ਸਿੰਘ ਕੋਟਲੀ ਕੋਰੋਟਾਣਾ, ਆੜਤੀ ਉਡੀਕ ਸਿੰਘ ਸੈਦੂਪੁਰ, ਰਾਜਬੀਰ ਸਿੰਘ ਕੋਟਲੀ, ਸਰਪੰਚ ਦਿਲਰਾਜ ਸਿੰਘ ਵੇਹਰਾ, ਨੰਬਰਦਾਰ ਬਲਜੀਤ ਸਿੰਘ ਬੱਗਾ ਕਲਾਂ, ਸਾ. ਸਰਪੰਚ ਪਰਮਜੀਤ ਸਿੰਘ ਬੱਗਾ ਖੁਰਦ, ਸੁੱਖ ਕੋਟਲੀ, ਨਵਤੇਜ ਸਿੱਧੂ, ਬਿੱਕਾ ਧਰਮਕੋਟ, ਗੁਰਪ੍ਰੀਤ ਮਾਨ ਬੱਗਾ, ਸਾ. ਕੌਂਸਲਰ ਮਦਨ ਲਾਲ. ਪ੍ਰਵੇਜ ਮਸੀਹ ਰਾਜਾਸਾਂਸੀ, ਨਵ ਛੀਨਾ, ਚੇਅਰਮੈਨ ਸੰਦੀਪ ਸਿੰਘ, ਸਾਜਨ ਓਠੀਆਂ, ਚਾਨਣ ਸਿੰਘ ਬੱਚੀਵਿੰਡ, ਸਾ. ਸਰਪੰਚ ਬਲਵਿੰਦਰ ਸਿੰਘ ਟਾਟਾ ਬਚਿੱਤਰ ਸਿੰਘ ਸੈਕਟਰੀ ਸਮੇਤ ਵੱਡੀ ਗਿਣਤੀ ਵਿੱਚ ਆਪ ਵਰਕਰ ਅਹੁਦੇਦਾਰ ਅਤੇ ਪ੍ਰਸੰਸ਼ਕ ਹਾਜਰ ਸਨ।