ਭਿੱਖੀਵਿੰਡ : ਭੀਮ ਯੂਥ ਫੈਡਰੇਸ਼ਨ( ਬੀ. ਵਾਈ.ਐਫ )ਰਜਿ ਪੰਜਾਬ ਦੀ ਮਹੀਨਾਵਾਰ ਮੀਟਿੰਗ ਸੂਰਜ ਪੈਲਸ ਪਹੂਵਿੰਡ ਸਾਹਿਬ ਵਿਖੇ ਕਰਵਾਈ ਗਈ ਜਿਸ ਵਿੱਚ ਭੀਮ ਯੂਥ ਫੈਡਰੇਸ਼ਨ ਦੇ ਵੱਖ ਵੱਖ ਬੁਲਾਰਿਆਂ ਨੇ ਅਗਾਂਹਵਾਧੂ ਵਿਚਾਰਾਂ ਦੇ ਨਾਲ ਆਏ ਹੋਏ ਸਾਥੀਆਂ ਨੂੰ ਪਰੇਰਿਆ ਅਤੇ ਮੀਤ ਪ੍ਰਧਾਨ ਪੰਜਾਬ ਰਾਜਵਿੰਦਰ ਸਿੰਘ ਜੀ ਨੇ ਭੀਮ ਯੂਥ ਫੈਡਰੇਸ਼ਨ ਦੇ ਨਿਯਮ ਸ਼ਰਤਾਂ ਅਤੇ ਮੂਲ ਢਾਂਚੇ ਤੋਂ ਸਾਥੀਆਂ ਨੂੰ ਜਾਣੂ ਕਰਵਾਇਆ ਇਸ ਉਪਰੰਤ ਪੰਜਾਬ ਦੇ ਪ੍ਰਧਾਨ ਜਸਪਾਲ ਸਿੰਘ ਖਾਲੜਾ ਵੱਲੋਂ ਕੁਝ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਫੋਜੀ ਅੰਗਰੇਜ ਸਿੰਘ ਮੱਦਰ ਜੀ ਨੂੰ ਜਿਲਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਸ਼੍ਰੀ ਪਰਦੀਪ ਧਵਨ ਜੀ ਨੂੰ ਜਿਲਾ ਤਰਨਤਾਰਨ ਤੋਂ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਵਲਟੋਹਾ ਬਲਾਕ ਦਾ ਗਠਨ ਵੀ ਕੀਤਾ ਗਿਆ ਜਿਸ ਵਿੱਚ ਜੱਸਾ ਸਿੰਘ ਮੱਦਰ ਨੂੰ ਬਲਾਕ ਪ੍ਰਧਾਨ ਤੇ ਸਵਿੰਦਰ ਸਿੰਘ ਮੱਦਰ ਨੂੰ ਮੀਤ ਪ੍ਰਧਾਨ ਤੇ ਸਰਦਾਰ ਅਮਰ ਸਿੰਘ ਮੱਦਰ ਨੂੰ ਸਲਾਹਕਾਰ ਲਾਇਆ ਗਿਆ ਅਤੇ ਸੁੱਖਦੇਵ ਸਿੰਘ ਸੋਨੂੰ ਮਾੜੀ ਕੰਬੋਕੀ ਨੂੰ ਬਲਾਕ ਦਾ ਜਨ ਸਕੱਤਰ ਨਿਯੁਕਤ ਕੀਤਾ ਮਨੀਮ ਰੇਸ਼ਮ ਸਿੰਘ ਬਾਸਰਕੇ ਨੂੰ ਬਲਾਕ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਯੂਥ ਵਿੰਗ ਵਿੱਚ ਰੋਬਿੰਨਪ੍ੀਤ ਸਿੰਘ ਮੱਦਰ ਨੂੰ ਸਰਕਲ ਪ੍ਰਧਾਨ ਲਾਇਆ ਗਿਆ ਅਤੇ ਮਹਿਲਾਂ ਵਿੰਗ ਵਿੱਚ ਵੀ ਨਿਯੁਕਤੀਆਂ ਕੀਤੀਆਂ ਗਈਆਂ

ਜਿਸ ਵਿੱਚ ਹਲਕਾ ਖੇਮਕਰਨ ਤੋਂ ਕੁਲਦੀਪ ਕੋਰ ਨੂੰ ਪ੍ਰਧਾਨ ਲਾਇਆ ਗਿਆ ਬਲਜਿੰਦਰ ਕੋਰ ਪਹੂਵਿੰਡ ਨੂੰ ਬਲਾਕ ਭਿੱਖੀਵਿੰਡ ਦੀ ਪ੍ਰਧਾਨ ਨਿਯੁਕਤ ਕੀਤਾ ਰਾਜਪਾਲ ਕੋਰ ਮਾੜੀ ਕੰਬੋਕੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਜਸਪਾਲ ਕੌਰ ਡਲੀਰੀ ਨੂੰ ਸਕੱਤਰ ਨਿਯੁਕਤ ਕੀਤਾ ਬਲਜੀਤ ਕੋਰ ਭਿੱਖੀਵਿੰਡ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਗੁਰਪ੍ਰੀਤ ਕੋਰ ਦਿਆਲਪੁਰਾ ਨੂੰ ਕੈਸ਼ੀਅਰ ਲਾਇਆ ਗਿਆ ਗੁਰਮੇਲ ਕੋਰ ਦਿਆਲਪੁਰਾ ਨੂੰ ਜੱਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਹਾਜ਼ਰ ਜਿਲਾ ਜਨਰਲ ਸਕੱਤਰ ਪੰਜਾਬ ਨਿਰਵੈਲ ਸਿੰਘ ਖਾਲੜਾ, ਸਕੱਤਰ ਪੰਜਾਬ ਅਮਰ ਸਿੰਘ ਅਮੀਸਾਹ, ਕੈਸ਼ੀਅਰ ਡਾ ਕਾਬਲ ਸਿੰਘ ਗਿੱਲ ਪੰਨ, ਕੈਸ਼ੀਅਰ ਪੰਜਾਬ ਮਾਸਟਰ ਰੋਸ਼ਨ ਲਾਲ, ਮੈਬਰ ਪੰਜਾਬ ਸਤਨਾਮ ਸਿੰਘ ਖਾਲੜਾ, ਮੈਬਰ ਪੰਜਾਬ ਗੁਰਵਿੰਦਰ ਸਿੰਘ ਅਮੀਸਾਹ, ਮੈਬਰ ਪੰਜਾਬ ਠੇਕੇਦਾਰ ਬਲਜੀਤ ਸਿੰਘ ਖਾਲੜਾ, ਜਿਲਾ ਪ੍ਰਧਾਨ ਨਿਰਮਲ ਸਿੰਘ ਮਾੜੀ ਗੋਰ ਸਿੰਘ, ਹਲਕਾ ਖੇਮਕਰਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਅਲਗੋ ਖੁਰਦ, ਬਲਾਕ ਭਿੱਖੀਵਿੰਡ ਦੇ ਪ੍ਰਧਾਨ ਮਨਜਿੰਦਰ ਸਿੰਘ ਮਿੰਟੂ, ਮੀਤ ਪ੍ਰਧਾਨ ਬਲਵਿੰਦਰ ਸਿੰਘ ਪਹੂਵਿੰਡ, ਜਨਰਲ ਸਕੱਤਰ ਫੋਜੀ ਮਹਿਲ ਸਿੰਘ ਖਾਲੜਾ, ਵਜੀਰ ਸਿੰਘ ਬਾਸਰਕੇ, ਜਨਰਲ ਸਕੱਤਰ ਮਾਸਟਰ ਜਗੀਰ ਸਿੰਘ ਸਿੰਘਪੁਰਾ, ਸਕੱਤਰ ਫੋਜੀ ਪਰਮਜੀਤ ਸਿੰਘ ਨਾਰਲਾ, ਸਕੱਤਰ ਸੁੱਖਚੈਨ ਸਿੰਘ ਪੂਹਲਾ, ਜਨਰਲ ਸਕੱਤਰ ਸੂਬੇਦਾਰ ਬਲਦੇਵ ਸਿੰਘ ਪੱਟੀ, ਸੂਬੇਦਾਰ ਸੁਰਜਨ ਸਿੰਘ ਮਾੜੀ ਗੋਰ ਸਿੰਘ, ਜਨਰਲ ਸਕੱਤਰ ਬੂਟਾ ਸਿੰਘ ਮੁੰਡਾ ਪਿੰਡ ਜਗੀਰ ਸਿੰਘ ਬਿੰਦੂ ਖਾਲੜਾ ਆਦਿ ਹਾਜ਼ਰ ਸਨ।