Friday, May 01, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Education

ਅਕੇਡੀਆ ਸਕੂਲ 'ਚ ਰਚਨਾਤਮਕ ਲਿਖਾਈ ਮੁਕਾਬਲੇ ਕਰਵਾਏ

January 29, 2025 04:37 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਅਕੇਡੀਆ ਵਰਲ਼ਡ ਸਕੂਲ ਸੁਨਾਮ ਵਿਖੇ ਪਹਿਲੀ ਤੋਂ ਗਿਆਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਰਚਨਾਤਮਕ ਲਿਖਾਈ ਪ੍ਰਤੀਯੋਗਤਾ ਕਰਵਾਈ ਗਈ। ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ੇ ਲਿਖਣ ਲਈ ਦਿੱਤੇ ਗਏ। ਸਾਰੇ ਵਿਸ਼ੇ ਵਿਦਿਆਰਥੀ ਜੀਵਨ ਨੂੰ ਨਵੀਂ ਸੇਧ ਦੇਣ ਵਾਲੇ ਸਨ। ਹਰ ਇੱਕ ਵਿਸ਼ੇ ਅਤੇ ਵਿਦਿਆਰਥੀ ਆਪਣੇ ਵੱਲੋਂ ਕਹਾਣੀ ਰਚਨਾ ਕਵਿਤਾ ਰਚਨਾ ਲੇਖ ਰਚਨਾ ਅਤੇ ਸੰਵਾਦ ਰਚਨਾ ਦੀ ਚੋਣ ਲਈ ਕਿਹਾ ਗਿਆ। ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ਼ ਇਸ ਪ੍ਰਤਿਯੋਗਤਾ ਵਿੱਚ ਹਿੱਸਾ ਲਿਆ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪ੍ਰਤੀਯੋਗਤਾ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਕਰਵਾਈ ਗਈ। ਪ੍ਰਤੀਯੋਗਤਾ ਵਿੱਚ ਪੰਜਾਬੀ ਭਾਸ਼ਾ ਵਿੱਚੋਂ 12 ਵਿਦਿਆਰਥੀਆਂ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਗਰੁੱਪ ਏ ਵਿੱਚੋਂ ਪਹਿਲਾਂ ਸਥਾਨ ਮਨਕੀਰਤ ਕੌਰ ਦੂਜੀ ਲਾਇਲੈਕ, ਦੂਜਾ ਸਥਾਨ ਗੁਰਸੀਰਤ ਕੌਰ ਪਹਿਲੀ ਐਸਟਰ, ਤੀਜਾ ਸਥਾਨ ਮਨਕੀਰਤ ਸਿੰਘ ਭੰਗੂ ਪਹਿਲੀ ਐਸਟਰ, ਗਰੁੱਪ ਬੀ ਵਿੱਚੋਂ ਪਹਿਲਾ ਸਥਾਨ ਜਸ਼ਨੂਰ ਸਿੰਘ ਤੀਜੀ ਐਸਟਰ, ਦੂਜਾ ਸਥਾਨ ਅਮਿਤੋਜ ਸਿੰਘ ਚੌਥੀ ਲਾਇਲੈਕ, ਗਰੁੱਪ ਸੀ ਵਿੱਚੋਂ ਪਹਿਲਾ ਸਥਾਨ ਸਹਿਜਦੀਪ ਸਿੰਘ ਛੇਵੀਂ ਐਸਟਰ, ਦੂਜਾ ਸਥਾਨ ਬਿਰਾਦਤ ਸਿੰਘ ਪੰਜਵੀਂ ਐਸਟਰ, ਤੀਜਾ ਸਥਾਨ ਹਰਨੂਰ ਕੌਰ ਪੰਜਵੀਂ ਲਾਇਲੈਕ, ਗਰੁੱਪ ਡੀ ਵਿੱਚੋਂ ਪਹਿਲਾ ਸਥਾਨ ਹਰਸੀਰਤ ਕੌਰ ਅਠਵੀਂ, ਦੂਜਾ ਸਥਾਨ ਲਵੀਸ਼ ਸ਼ਰਮਾ ਅਠਵੀਂ, ਤੀਜਾ ਸਥਾਨ ਕਵਿਸ਼ ਗੁਪਤਾ ਨੌਵੀਂ, ਯਸ਼ਪ੍ਰੀਤ ਕੌਰ ਅਠਵੀਂ ਨੇ ਹਾਸਲ ਕੀਤਾ। ਹਿੰਦੀ ਭਾਸ਼ਾ ਵਿੱਚੋਂ 12 ਵਿਦਿਆਰਥੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਗਰੁੱਪ ਏ ਵਿੱਚੋਂ ਐਸ਼ਨੀਰ ਕੌਰ ਪਹਿਲੀ ਲਾਇਲੈਕ, ਰੂਹਾਨੀਕਾ ਦੂਜੀ ਲਾਇਲੈਕ, ਤੀਜਾ ਸਥਾਨ ਲਵਗੁਣ ਕੌਰ ਪਹਿਲੀ ਐਸਟਰ, ਗਰੁੱਪ ਬੀ ਵਿੱਚੋਂ ਲਕਸ਼ਦੀਪ ਕੌਰ ਤੀਜੀ ਐਸਟਰ, ਦੂਜਾ ਸਥਾਨ ਗੁਣਜੋਤ ਸਿੰਘ ਚੌਥੀ ਐਸਟਰ, ਤੀਜਾ ਸਥਾਨ ਪ੍ਰਭਨੂਰ ਕੌਰ ਚੌਥੀ ਐਸਟਰ, ਗਰੁੱਪ ਸੀ ਵਿੱਚੋਂ ਪਹਿਲਾ ਸਥਾਨ ਇਤਾਸ਼ ਪੁਰੀ ਛੇਵੀਂ ਲਾਇਲੈਕ, ਦੂਜਾ ਸਥਾਨ ਆਰਵ ਸਿੰਗਲਾ ਪੰਜਵੀਂ ਐਸਟਰ, ਤੀਜਾ ਸਥਾਨ ਜਸਜੋਤ ਸਿੰਘ ਪੰਜਵੀਂ ਲਾਇਲੈਕ, ਗਰੁਪ ਡੀ ਵਿੱਚੋਂ ਪਹਿਲਾ ਸਥਾਨ ਐਲੀਸ ਕੌਰ ਅੱਠਵੀਂ, ਦੂਜਾ ਸਥਾਨ ਲਵਪ੍ਰੀਤ ਸਿੰਘ ਨੌਵੀਂ, ਤੀਜਾ ਸਥਾਨ ਮਿਹਾਂਸੀ ਅੱਠਵੀਂ ਨੇ ਹਾਸਲ ਕੀਤਾ। ਅੰਗਰੇਜ਼ੀ ਭਾਸ਼ਾ ਵਿੱਚੋਂ 12 ਵਿਦਿਆਰਥੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਨੇ ਗਰੁੱਪ ਏ ਵਿੱਚੋਂ ਸਵੀਤਾਜ ਕੌਰ ਦੂਜੀ ਐਸਟਰ, ਦੂਜਾ ਸਥਾਨ ਅਨਹਦ ਸਿੰਘ ਵਿਰਕ ਪਹਿਲੀ ਐਸਟਰ, ਤੀਜਾ ਸਥਾਨ ਅਰਜ ਕੌਰ ਦੂਜੀ ਐਸਟਰ, ਗਰੁੱਪ ਬੀ ਵਿੱਚੋਂ ਪਹਿਲਾ ਸਥਾਨ ਅਗਮਜੋਤ ਕੰਬੋਜ ਤੀਜੀ ਐਸਟਰ, ਦੂਜਾ ਸਥਾਨ ਨਾਇਰਾ ਅਰੋੜਾ ਚੌਥੀ ਐਸਟਰ, ਗਰੁੱਪ ਸੀ ਵਿੱਚੋਂ ਪਹਿਲਾਂ ਸਥਾਨ ਨਿਮਰਤ ਕੌਰ ਛੇਵੀਂ ਲਾਇਲੈਕ, ਦੂਜਾ ਸਥਾਨ ਯਾਹਵੀ ਸ਼ਰਮਾ ਪੰਜਵੀਂ ਲਾਈਲੈਕ, ਤੀਜਾ ਸਥਾਨ ਮਾਨਵਜੀਤ ਸਿੰਘ ਛੇਵੀਂ ਲਾਇਲੈਕ, ਗਰੁੱਪ ਡੀ ਵਿੱਚੋਂ ਪਹਿਲਾ ਸਥਾਨ ਹੁਨਰ ਗੋਇਲ ਦਸਵੀਂ, ਦੂਜਾ ਸਥਾਨ ਨੀਤਿਕਾ ਗਿਆਰਵੀਂ, ਤੀਜਾ ਸਥਾਨ ਮਹਿਤਾਬ ਸਿੰਘ ਨੌਵੀਂ ਅਤੇ ਏਕਮ ਸ਼ੇਰ ਸਿੰਘ ਨੌਵੀਂ ਨੇ ਹਾਸਿਲ ਕੀਤਾ। ਪ੍ਰਿੰਸੀਪਲ ਮੈਡਮ ਰਣਜੀਤ ਕੌਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਪ੍ਰਤੀਯੋਗਤਾ ਸੰਬੰਧੀ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰਤੀਯੋਗਤਾਵਾਂ ਵਿਦਿਆਰਥੀਆਂ‌ ਦੇ ਅੰਦਰੂਨੀ ਹੁਨਰਾਂ ਨੂੰ ਨਿਖਾਰਨ ਲਈ ਇੱਕ ਵਧੀਆ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ।

Have something to say? Post your comment

 

More in Education

ਸ਼ਿਵਮ ਢੀਂਗਰਾ ਨੇ 85% ਅੰਕਾਂ ਨਾਲ ਪ੍ਰਾਪਤ ਕੀਤਾ ਪਹਿਲਾ ਸਥਾਨ

ਅਕੇਡੀਆ ਸਕੂਲ 'ਚ ਵਿਸ਼ਵ ਧਰਤੀ ਦਿਵਸ ਮਨਾਇਆ 

ਡੀਏਵੀ ਸਕੂਲ ਦਾ ਰਿਸ਼ਵ ਬਾਂਸਲ ਬਣਿਆ ਹੈਡ ਬੁਆਏ  

ਬਲੂਵਿੰਗ ਬਡਜ਼ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸੀਬੀਐਸਈ ਦਸਵੀਂ ਦੇ ਨਤੀਜਿਆਂ ‘ਚ ਸਾਕਸ਼ੀ ਮਿੱਤਲ ਨੇ ਮਾਰੀ ਬਾਜ਼ੀ, 95.20% ਅੰਕ ਲੈ ਕੇ ਕੀਤਾ ਮਾਪਿਆਂ ਦਾ ਨਾਮ ਰੌਸ਼ਨ

ਸ੍ਰੀ ਸੂਰਜਕੁੰਡ ਸਕੂਲ ਦੇ ਮੋਹਰੀ ਬੱਚੇ ਸਨਮਾਨਤ 

ਦਸਮੇਸ਼ ਪਬਲਿਕ ਸਕੂਲ ਦਾ 10ਵੀਂ ਜਮਾਤ ਦਾ ਸ਼ਾਨਦਾਰ ਨਤੀਜਾ

ਟੈੱਟ ਪ੍ਰੀਖਿਆ ਲਈ ਜ਼ਿਲ੍ਹੇ ਛੱਡਕੇ ਚੰਡੀਗੜ੍ਹ ਬਣਾਏ ਸੈਂਟਰਾਂ ਲਈ ਪੰਜਾਬ ਭਰ ਦੇ ਅਧਿਆਪਕਾਂ ਅੰਦਰ ਵੱਡਾ ਤਨਾਅ

ਡੀਏਵੀ ਸਕੂਲ ਸੁਨਾਮ ਦਾ ਨਤੀਜਾ ਰਿਹਾ ਸੌ ਫ਼ੀਸਦੀ 

ਦੇਸ਼ ਦੀ ਅਗਵਾਈ ਤੋਂ ਆਲਮੀ ਉੱਤਮਤਾ ਤੱਕ: ਪੰਜਾਬ ਸਰਕਾਰ ਨੇ ਹਾਜ਼ਰੀ ਨਾਲ ਸਬੰਧਤ ਸੁਧਾਰਾਂ ਨਾਲ ਮਿਸ਼ਨ ਸਮਰੱਥ 2026-27 ਦੀ ਕੀਤੀ ਸ਼ੁਰੂਆਤ