Tuesday, May 05, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

National

ਆਖ਼ਰ ਕੀ ਕਾਰਨ ਹੈ Black Fungus ਹੋਣ ਦਾ

May 20, 2021 08:41 AM
SehajTimes

ਕਾਨਪੁਰ : ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਮਰੀਜ਼ ਇਕ ਨਵੀਂ ਤਰ੍ਹਾਂ ਦੀ ਅੱਖਾਂ ਦੀ ਬਿਮਾਰੀ ਤੋਂ ਪੀੜਤ ਹੋ ਰਹੇ ਹਨ। ਕਈ ਕੇਸਾਂ ਵਿਚ ਤਾਂ ਮਰੀਜ਼ਾਂ ਦੀਆਂ ਅੱਖਾਂ ਵੀ ਕੱਢਣੀਆਂ ਪਈਆਂ ਹਨ। ਹੁਣ ਮਾਹਰ ਇਸ ਖੋਜ ਵਿਚ ਜੁਟ ਗਏ ਹਨ ਕਿ ਪਤਾ ਤਾਂ ਲਾਇਆ ਜਾਵੇ ਕਿ ਇਸ ਬਲੈਕ ਫ਼ੰਗਸ ਨਾਂ ਦੀ ਬਿਮਾਰੀ ਦਾ ਕਾਰਨ ਕੀ ਹੈ। ਜਾਣਕਾਰੀ ਮੁਤਾਬਕ ਦੇਸ਼ ਭਰ ਦੇ ਵੱਡੇ ਅਦਾਰਿਆਂ ਦੇ ਡਾਕਟਰਾਂ ਨੇ ਇਸ ਬਿਮਾਰੀ 'ਤੇ ਹੋਏ ਵੈਬਿਨਾਰ 'ਚ ਇਹ ਖ਼ਦਸ਼ਾ ਪ੍ਰਗਟਾਇਆ ਹੈ ਕਿ ਬਲੈਕ ਫੰਗਸ ਪਿੱਛੇ ਕਿਤੇ ਕੋਰੋਨਾ ਤੋਂ ਬਚਾਅ ਲਈ ਕਾਹਲ 'ਚ ਸਪਲਾਈ ਕੀਤੀ ਗਈ ਆਕਸੀਜਨ ਤਾਂ ਜ਼ਿੰਮੇਵਾਰ ਨਹੀਂ ? ਉਨ੍ਹਾਂ ਨੂੰ ਸ਼ੱਕ ਹੈ ਕਿ ਇੰਡਸਟ੍ਰੀਅਲ ਆਕਸੀਜਨ ਦੇਣ 'ਚ ਮਾਪਦੰਡਾਂ ਦੀ ਅਣਦੇਖੀ ਮਰੀਜ਼ਾਂ 'ਤੇ ਭਾਰੀ ਪੈ ਗਈ। ਵੈਬਿਨਾਰ 'ਚ ਇਸ ਖ਼ਦਸ਼ੇ ਦੇ ਕਾਰਨ ਵੀ ਰੱਖੇ ਗਏ। ਕਿਹਾ ਗਿਆ ਕਿ ਕੋਰੋਨਾ ਇਨਫੈਕਸਨ ਦੀ ਪਹਿਲੀ ਲਹਿਰ 'ਚ ਦੇਸ਼ 'ਚ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦੇ ਆਈਸੀਯੂ ਤੋਂ ਬਲੈਕ ਫੰਗਸ ਦਾ ਇਕ ਮਾਮਲਾ ਹੀ ਸਾਹਮਣੇ ਆਇਆ ਸੀ। ਆਈਸੀਯੂ 'ਚ ਦਾਖ਼ਲ ਗੰਭੀਰ ਇਨਫੈਕਟਿਡ ਮਰੀਜ਼ਾਂ ਦੇ ਇਲਾਜ ਤੇ ਦਵਾਈਆਂ ਦਾ ਤਰੀਕਾ ਦੋਵਾਂ ਲਹਿਰਾਂ 'ਚ ਇੱਕੋ ਜਿਹਾ ਰਿਹਾ। ਫ਼ਰਕ ਸਿਰਫ਼ ਮੈਡੀਕਲ ਤੇ ਇੰਡਸਟ੍ਰੀਅਲ ਗ੍ਰੇਡ ਆਕਸੀਜਨ ਦਾ ਹੈ।

ਵੈਬਿਨਰਾ 'ਚ ਸ਼ਾਮਲ ਜੀਐੱਸਵੀਐੱਮ ਮੈਡੀਕਲ ਕਾਲਜ ਦੇ ਪ੍ਰਰੋ. ਪਰਵੇਜ਼ ਖ਼ਾਨ (ਵਿਭਾਗ ਮੁਖੀ, ਨੇਤਰ ਰੋਗ) ਮੁਤਾਬਕ ਪਿਛਲੀ ਲਹਿਰ ਵਾਂਗ ਇਸ ਵਾਰ ਵੀ ਆਈਸੀਐੱਮਆਰ ਦੀ ਗਾਈਡਲਾਈਨ ਮੁਤਾਬਕ ਹੀ ਇਲਾਜ ਚੱਲ ਰਿਹਾ ਹੈ। ਫ਼ਰਕ ਸਿਰਫ਼ ਆਕਸੀਜਨ ਦੇ ਗ੍ਰੇਡ 'ਚ ਹੈ। ਇਸ ਵਾਰ ਕਿੱਲਤ ਦੀ ਸਥਿਤੀ 'ਚ ਇੰਡਸਟ੍ਰੀਅਲ ਆਕਸੀਜਨ ਦਾ ਇਸਤੇਮਾਲ ਹੋਇਆ। ਉੱਥੇ ਹੀ ਬਨਾਰਕ ਹਿੰਦੂ ਯੂਨੀਵਰਸਿਟੀ ਦੇ ਵਿਗਿਆਨੀ ਡਾ. ਪ੍ਰਰੀਤਮ ਸਿੰਘ ਮੁਤਾਬਕ ਅਸ਼ੁੱਧ ਆਕਸੀਜਨ ਕੋਰੋਨਾ ਤੋਂ ਵੱਧ ਜਾਨਲੇਵਾ ਹੈ। ਇੰਡਸਟ੍ਰੀਅਲ ਆਕਸੀਜਨ 'ਚ 93 ਤੋਂ 95 ਫ਼ੀਸਦੀ ਆਕਸੀਜਨ ਹੁੰਦੀ ਹੇ ਜਦਕਿ ਬਾਕੀ ਆਰਗਨ, ਕਾਰਬਨਡਾਈ ਆਕਸਾਈਡ, ਮੀਥੇਨ, ਐੱਚਟੂਐੱਸ ਵਰਗੀਆਂ ਜ਼ਹਿਰੀਆਂ ਗੈਸਾਂ। ਮੈਡੀਕਲ ਆਕਸੀਜਨ 'ਚ 99 ਫ਼ੀਸਦੀ ਤਕ ਸ਼ੁੱਧ ਆਕਸੀਜਨ ਹੁੰਦੀ ਹੈ। ਵੈਬਿਨਾਰ 'ਚ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ ਦਿੱਲੀ) ਦੇ ਡਾਇਰੈਕਟਰ ਈਐੱਨਟੀ ਸਰਜਨ ਡਾ. ਰਣਦੀਪ ਗੁਲੇਰੀਆ, ਹੈਦਰਾਬਾਦ ਦੇ ਸੈਂਟਰ ਫਾਰ ਸਾਇਟ ਦੇ ਡਾ. ਹੈਨਵਰ, ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐੱਮਯੂ) ਦੇ ਨੇਤਰ ਰੋਕ ਵਿਭਾਗ ਦੇ ਮੁਖੀ ਡਾ. ਸੰਜੀਵ ਕੁਮਾਰ ਗੁਪਤਾ, ਸੰਜੇ ਗਾਂਧੀ ਪੋਸਟ ਗ੍ਰੈਜੂਏਸ਼ਨ ਆਯੁਰਵਿਗਿਆਨ ਸੰਸਥਾਨ (ਐੱਸਜੀਪੀਜੀਆਈ) ਦੇ ਡਾ. ਵਿਕਾਸ ਕਨੌਜੀਆ ਵੀ ਸ਼ਾਮਲ ਰਹੇ।

Have something to say? Post your comment

 

More in National

ਕੰਬਾਇਨਾਂ ਨਾਲ ਸ਼ਾਮ 7 ਤੋਂ ਅਗਲੀ ਸਵੇਰੇ 6 ਵਜੇ ਤੱਕ ਕਣਕ ਦੀ ਕਟਾਈ ਕਰਨ 'ਤੇ ਪਾਬੰਦੀ ਦੇ ਹੁਕਮ

ਬਾਬਾ ਫਰੀਦ ਲਾਅ ਕਾਲਜ ਵਿਖੇ ਤਿੰਨ ਰੋਜ਼ਾ ਖੇਡ ਟੂਰਨਾਮੈਂਟ 2026 ਦਾ ਕੀਤਾ ਗਿਆ ਆਗਾਜ਼

ਵਧੀਕ ਜਿਲ੍ਹਾ ਚੋਣ ਅਫਸਰ ਵੱਲੋ ਜਿਲ੍ਹੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਬੂਥ ਲੈਵਲ ਏਜੰਟ ਨਿਯੁੱਕਤ ਕਰਨ ਸਬੰਧੀ ਕੀਤੀ ਮੀਟਿੰਗ

ਭਾਰਤੀ ਸੇਨਾ ਵਿੱਚ ਭਰਤੀ ਲਈ ਨੌਜਵਾਨਾਂ ਲਈ ਵੱਡਾ ਮੌਕਾ

ਸਾਰੇ ਭਾਈਚਾਰਿਆਂ ਦੇ ਬਰਾਬਰ ਸਮਾਜਿਕ , ਆਰਥਿਕ ਵਿਕਾਸ ਲਈ ਮਾਨ ਸਰਕਾਰ ਨੇ ਪਹਿਲੀ ਤੋਂ ਜਾਤੀ ਅਧਾਰਿਤ ਸਰਵੇਖਣ ਕਰਵਾਇਆ ਸ਼ੁਰੂ-ਧਾਲੀਵਾਲ

ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ‘ਪੰਚਬਟੀ ਸੰਦੇਸ਼’ ਰਸਾਲੇ ਦਾ ਨਵਾਂ ਅੰਕ ਰਿਲੀਜ਼

ਰੇਲਵੇ ਸੰਘਰਸ਼ ਸੰਮਤੀ ਦੇ ਆਗੂਆਂ ਵੱਲੋਂ ਰੇਲਵੇ ਸਟੇਸ਼ਨ ’ਤੇ ਅਧੂਰੇ ਪਏ ਕੰਮ ਪੂਰੇ ਕਰਨ ਦੀ ਮੰਗ

ਝੂਠੇ ਸ਼ਰਾਬ ਘੁਟਾਲੇ ਮਾਮਲੇ 'ਚ ਨਿਆਂ ਪਾਲਿਕਾ ਦੇ ਫੈਸਲੇ ਤੇ ਪੂਰੇ ਦੇਸ਼ ਅੰਦਰ ਜਸ਼ਨ ਦਾ ਮਾਹੌਲ : ਸੋਨੀਆ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹਿੰਦੂਜਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਦੀ ਦਿਖਾਈ ਡੂੰਘੀ ਦਿਲਚਸਪੀ, ਨੌਜਵਾਨਾਂ ਲਈ ਪੈਦਾ ਹੋਣਗੇ ਰੁਜ਼ਗਾਰ ਦੇ ਨਵੇਂ ਮੌਕੇ

ਡਾ. ਬੀ.ਆਰ. ਅੰਬੇਦਕਰ ਭਵਨ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ