ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੁੜਾ ਨੇੜੇ ਦੇਵੀਗੜ੍ਹ ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਖੇ ਕਰਵਾਏ ਇੱਕ ਰੋਮਾਂਚਕ ਅਤੇ ਸਿੱਖਿਆਦਾਇਕ 'ਹਾਈਕਿੰਗ-ਟ੍ਰੈਕਿੰਗ ਕੈਂਪ' ਵਿੱਚ ਭਾਗ ਲਿਆ।
ਕੈਂਪਰਾਂ ਨੇ ਸ਼ਿਮਲਾ ਦੀਆਂ ਪਹਾੜੀਆਂ 'ਚ ਕੀਤੀ ਪੈਦਲ ਯਾਤਰਾ