Monday, October 20, 2025

throw

ਨੀਰਜ ਚੋਪੜਾ ਨੇ 90 ਮੀਟਰ ਤੋਂ ਦੂਰ ਜੈਵਲਿਨ ਸੁੱਟ ਬਣਾਇਆ ਨਵਾਂ ਰਿਕਾਰਡ

ਨੀਰਜ ਚੋਪੜਾ ਨੇ ਸ਼ੁੱਕਰਵਾਰ ਰਾਤ ਨੂੰ ਇਤਿਹਾਸ ਰਚ ਦਿੱਤਾ। ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿੱਚ 90 ਮੀਟਰ ਤੋਂ ਵੱਧ ਦੀ ਦੂਰੀ ‘ਤੇ ਜੈਵਲਿਨ ਸੁੱਟਿਆ।

ਮਾਸੂਮ ਪੁੱਤ ਦਾ ਪਿਓ ਹੀ ਨਿਕਲਿਆ ਕਾਤਲ, ਸੂਏ ਵਿੱਚੋਂ ਮਿਲੀ ਤੈਰਦੀ ਹੋਈ ਲਾਸ਼

ਯੂਪੀ ਤੋਂ ਇਕ ਹੋਰ ਸ਼ਰਮਨਾਕ ਤਸਵੀਰ : ਪੁਲ ਤੋਂ ਨਦੀ ਵਿਚ ਸੁੱਟੀ ਕੋਰੋਨਾ ਮ੍ਰਿਤਕ ਦੀ ਲਾਸ਼

ਗੰਗਾ ਕੰਢੇ ਮਿਲੀਆਂ ਲਾਸ਼ਾਂ ਬਾਅਦ ਯੂਪੀ ਦੇ ਬਲਰਾਮਪੁਰ ਵਿਚ ਕੋਵਿਡ ਮ੍ਰਿਤਕ ਦਾ ਅੰਤਮ ਸਸਕਾਰ ਕਰਨ ਦੀ ਬਜਾਏ ਘਰ ਵਾਲਿਆਂ ਨੇ ਉਸ ਦੀ ਲਾਸ਼ ਨੂੰ ਰਾਪਤੀ ਨਦੀ ਵਿਚ ਸੁੱਟ ਦਿਤਾ। ਤਸਵੀਰ ਵਿਚ ਦੋ ਜਣੇ ਲਾਸ਼ ਨੂੰ ਪੁਲ ਤੋਂ ਹੇਠਾਂ ਨਦੀ ਵਿਚ ਸੁੱਟਦੇ ਦਿਸ ਰਹੇ ਹਨ। ਇਨ੍ਹਾਂ ਵਿਚੋਂ ਇਕ ਨੇ ਪੀਪੀਈ ਕਿੱਟ ਪਾਈ ਹੋਈ ਹੈ। ਇਹ ਘਟਨਾ ਕੋਤਵਾਲੀ ਥਾਣਾ ਇਲਾਕੇ ਵਿਚ ਰਾਪਤੀ ਨਦੀ ’ਤੇ ਬਣੇ ਸਿਸਈ ਘਾਟ ਪੁਲ ਦੀ ਹੈ।