ਥਾਣਾ ਚੀਮਾਂ ਦੀ ਪੁਲਿਸ ਨੇ ਖੋਹ ਕਰ ਲੈਣ ਦਾ ਡਰਾਮਾ ਰਚਣ ਵਾਲੇ ਨੌਕਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਨਵਾਂ ਰੂਪ ਹੋਇਆ ਲਾਗੂ ਹੁਣ ਪੀਲ਼ੀ ਅਤੇ ਗੂੜ੍ਹੇ ਨੀਲੇ ਰੰਗ ਦੀਆਂ ਦੋ ਵੱਖਰੀਆਂ ਵਰਦੀਆਂ ਵਿੱਚ ਨਜ਼ਰ ਆਉਣਗੇ
ਪੁਲਿਸ ਨੇ ਤੀਸਰੇ ਦੋਸ਼ੀ ਨਿਤਿਨ ਨੂੰ ਵੀ ਕੀਤਾ ਗ੍ਰਿਫਤਾਰ
ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਕੋਮਲ ਮਿੱਤਲ ਨੇ ‘ਦ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ, 2023 (46 ਆਫ 2023) ਦੇ ਚੈਪਟਰ 11 (ਅਧੀਨ ਧਾਰਾ 163), ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ