Tuesday, December 16, 2025

rahulinder

ਡਰਾਮੇਬਾਜਾਂ ਦੀ ਸਰਕਾਰ ਹੈ ਅਤੇ ਡਰਾਮੇਬਾਜ਼ੀਆਂ ਹੀ ਕਰ ਰਹੇ ਹਨ : ਸ੍ਰ: ਰਾਹੁੱਲਇੰਦਰ ਸਿੰਘ ਸਿੱਧੂ (ਭੱਠਲ)

ਕਿਹਾ : ਜੇਕਰ ਸਮਾਂ ਰਹਿੰਦਿਆਂ ਸਰਕਾਰ ਨੇ ਹੜਾਂ ਦੀ ਰੋਕਥਾਮ ਲਈ ਯਤਨ ਕੀਤੇ ਹੁੰਦੇ, ਤਾਂ ਅੱਜ ਆਹ ਦਿਨ ਨਾ ਦੇਖਣੇ ਪੈਂਦੇ

 

ਬੀਬੀ ਭੱਠਲ ਦੇ ਬੇਟੇ ਰਾਹੁਲ ਇੰਦਰ ਨੇ ਕੀਤਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ 

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਭੱਠਲ ਨੈਸ਼ਨਲ ਕੌਆਡੀਨੇਟਰ ਕਿਸਾਨ ਕਾਂਗਰਸ ਨੇ ਹਲਕਾ ਲਹਿਰਾ ਦੇ ਪਿੰਡ ਚੋਟੀਆਂ, ਆਲਮਪੁਰ ਤੇ ਝਲੂਰ ਆਦੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ

ਲਹਿਰੇ ਦੇ ਲੋਕਾਂ ਦਾ ਦਰਦ ਭੱਠਲ ਪਰਿਵਾਰ ਦਾ ਆਪਣਾ ਦਰਦ : ਰਾਹੁਲਇੰਦਰ ਸਿੱਧੂ

ਵੱਖ ਵੱਖ ਪਿੰਡਾਂ ਅਤੇ ਖਨੌਰੀ ਖੇਤਰ ਦੇ ਲੋਕਾਂ ਨਾਲ ਦੁੱਖ ਸਾਂਝਾ ਕੀਤਾ