ਹੁਸ਼ਿਆਰਪੁਰ ਦੇ ਕਣਕ ਮੰਡੀ ਇਲਾਕੇ ਵਿੱਚ ਸਥਿਤ ਅਹਿਮਦੀਆ ਮਸਜਿਦ ਵਿੱਚ ਅੱਜ ਸਵੇਰੇ ਈਦ-ਉਲ-ਫਿਤਰ ਦੀ ਨਮਾਜ਼ ਪੂਰੇ ਜੋਸ਼ ਅਤੇ ਸ਼ਰਧਾ ਨਾਲ ਅਦਾ ਕੀਤੀ ਗਈ।
ਪੰਜਾਬ ਬਾਕੀ ਸੂਬਿਆਂ ਲਈ ਭਾਈਚਾਰਕ ਸਾਂਝ ਦੀ ਮਿਸਾਲ ਹੈ -ਪੰਡੋਰੀ
ਮਹਾਕੁੰਭ ਨਾਲ ਵਿਸ਼ਵ ਪੱਧਰ 'ਤੇ ਵੱਧ ਰਹੀ ਅਧਿਆਤਮ ਦੀ ਭਾਵਨਾ ਅਤੇ ਭਾਰਤ ਵਿਸ਼ਵ ਗੁਰੂ ਬਨਣ ਦੇ ਵੱਲ ਵਧਿਆ
ਬੀਤੇ ਕੁਝ ਦਿਨ ਪਹਿਲਾਂ ਜੇਈ ਸਤਨਾਮ ਸਿੰਘ ਖਾਲੜਾ ਜੀ ਸਵਰਗਵਾਸ ਹੋ ਗਏ ਹਨ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਲਕੀਰ ਸਾਹਿਬ ਤਰਨ ਤਰਨ ਵਿਖੇ ਹੋਈ l