ਮੈਂ ਰੱਬ ਦਾ ਸ਼ੁਕਰ ਮਨਾਇਆ ਕਿ ਹੁਣ ਵਧੀਆ ਹੋਇਆ। ਹੁਣ ਸਾਰੇ ਹੀ ਕਾਣੇ ਹੋ ਗਏ। ਕੋਈ ਇੱਕ ਦੂਜੇ ਨੂੰ ਮਜ਼ਾਕ ਨਹੀਂ ਕਰੇਗਾ। ਸ਼ਾਮ ਤੱਕ ਕੰਮ ਕਰਾਇਆ ਤੇ ਫਿਰ ਸਾਨੂੰ ਛੱਡ ਦਿੱਤਾ। ਇਹ ਲੇਖਾ ਜੋਖਾ ਰੱਬ ਇੱਥੇ ਹੀ ਦਿਖਾ ਦਿੰਦਾ, ਉੱਪਰ ਜਾ ਕੇ ਕਿਸਨੇ ਦੇਖਿਆ।