Friday, October 17, 2025

daughters

ਅਸ਼ੀਰਵਾਦ ਸਕੀਮ ਅਧੀਨ 5751 ਧੀਆਂ ਨੂੰ ਮਿਲੀ 29.33 ਕਰੋੜ ਦੀ ਵਿਆਹ ਸਹਾਇਤਾ: ਡਾ. ਬਲਜੀਤ ਕੌਰ

ਮੰਤਰੀ ਨੇ ਕਿਹਾ – 17 ਜ਼ਿਲ੍ਹਿਆਂ ਦੀਆਂ ਲਾਭਪਾਤਰੀ ਧੀਆਂ ਨੂੰ ਮਿਲਿਆ ਪੰਜਾਬ ਸਰਕਾਰ ਦਾ ਅਸ਼ੀਰਵਾਦ

ਬੇਟੀਆਂ ਦੀ ਉੱਚ ਸਿਖਿਆ ਲਈ ਸੂਬੇ ਵਿੱਚ ਹਰ 20 ਕਿਲੋਮੀਟਰ 'ਤੇ ਇੱਕ ਸਰਕਾਰੀ ਕਾਲਜ ਸੰਚਾਲਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਸੂਬੇ ਵਿੱਚ ਹਰੇਕ 20 ਕਿਲੋਮੀਟਰ ਦੇ ਘੇਰੇ ਵਿੱਚ ਸਰਕਾਰੀ ਕਾਲਜ ਸਥਾਪਿਤ ਕਰਨ ਦੀ ਹੈ। 

ਪੰਜਾਬ ਦੀਆਂ ਧੀਆਂ ਨੇ ਘਰਾਂ ਦੀਆਂ ਚਾਰਦੀਵਾਰੀਆਂ ਵਿੱਚੋਂ ਨਿਕਲ ਕੇ ਆਪਣਾ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ : ਡਾ: ਕਮਲਦੀਪ ਸ਼ਰਮਾ

ਚੇਅਰਪਰਸਨ, ਹਸਪਤਾਲ ਭਲਾਈ ਸ਼ਾਖਾ, ਇੰਡੀਅਨ ਰੈਡ ਕਰਾਸ ਸੁਸਾਇਟੀ ਜ਼ਿਲ੍ਹਾ ਬਰਾਂਚ, ਸੰਗਰੂਰ ਨੇ ਤੀਆਂ ਦੇ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ 
 

ਕਾਂਗਰਸੀ ਆਗੂ ਗੁਰਪ੍ਰਤਾਪ ਪਡਿਆਲਾ ਨੇ 51 ਲੋੜਵੰਦ ਧੀਆਂ ਦੇ ਸਮੂਹਿਕ ਵਿਆਹਾਂ ਦਾ ਕੀਤਾ ਪੋਸਟਰ ਜਾਰੀ

ਸਥਾਨਕ ਸ਼ਹਿਰ ਅਤੇ ਇਲਾਕੇ ਦੇ ਸਮੁੱਚੇ ਨੋਜਵਾਨਾਂ ਵੱਲੋਂ ਯੂਥ ਆਗੂ ਦੀਪਕ ਸ਼ਰਮਾ ਦੀ ਅਗਵਾਈ ਵਿੱਚ 51 ਲੋੜਵੰਦ ਧੀਆਂ ਦੇ ਸਹੂਹਿਕ ਵਿਆਹ 22 ਸਤੰਬਰ ਨੂੰ ਮੋਰਿੰਡਾ ਮਾਰਗ ਤੇ ਸਥਿੱਤ ਰੰਗੀ ਪੈਲਿਸ ਵਿਖੇ ਕਰਵਾਏ ਜਾ ਰਹੇ ਹਨ।

ਧੀਆਂ ਪ੍ਰਤੀ ਮਾਂ-ਬਾਪ ਦੀ ਜਿੰਮੇਵਾਰੀ

ਧੀਆਂ ਪਰਿਵਾਰ ਅਤੇ ਸਮਾਜ ਦਾ ਉਹ ਅਨਮੋਲ ਗਹਿਣਾ ਹਨ, ਜਿਨ੍ਹਾਂ ਦੀ ਕਦਰ ਕਰਨਾ ਹਰੇਕ ਵਿਅਕਤੀ ਦੀ ਜਿੰਮੇਵਾਰੀ ਹੈ,

ਸੁਨਾਮ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਵਿਆਹ ਸਮਾਗਮ ਅੱਜ 

ਅੱਖਾਂ ਦੀ ਜਾਂਚ ਤੇ ਅਪਰੇਸ਼ਨ ਕੈਂਪ ਭਲਕੇ 

ਮਾਂ ਨੇ ਪੰਜ ਕੁੜੀਆਂ ਸਮੇਤ ਰੇਲ ਅੱਗੇ ਕੁੱਦ ਕੇ ਦਿਤੀ ਜਾਨ

ਛੱਤੀਸਗੜ੍ਹ ਦੇ ਮਹਾਸਮੁੰਦ ਵਿਚ ਔਰਤ ਨੇ ਅਪਣੀਆਂ 5 ਬੇਟੀਆਂ ਨਾਲ ਬੁਧਵਾਰ ਦੇਰ ਰਾਤ ਰੇਲ ਗੱਡੀ ਦੇ ਸਾਹਮਣੇ ਖ਼ੁਦਕੁਸ਼ੀ ਕਰ ਲਈ। ਸਾਰਿਆਂ ਦੀਆਂ ਲਾਸ਼ਾਂ ਵੀਰਵਾਰ ਸਵੇਰੇ ਰੇਲਵੇ ਟਰੈਕ ’ਤੇ 50 ਮੀਟਰ ਦੂਰ ਤਕ ਖਿੰਡੀਆਂ ਪਈਆਂ ਮਿਲੀਆਂ। ਮਰਨ ਵਾਲੇ ਸਾਰੇ ਬੱਚਿਆਂ ਦੀ ਉਮਰ 10 ਤੋਂ 18 ਸਾਲ ਵਿਚਾਲੇ ਹੈ। ਦਸਿਆ ਜਾ ਰਿਹਾ ਹੈ ਕਿ ਸ਼ਰਾਬੀ ਪਤੀ ਨਾਲ ਲੜਾਈ ਹੋਣ ਮਗਰੋਂ ਔਰਤ ਨੇ ਅਜਿਹਾ ਕਦਮ ਚੁਕਿਆ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਲੋਕਾਂ ਨੇ ਰੇਲਵੇ ਟਰੈਕ ’ਤੇ ਲਾਸ਼ਾਂ ਵੇਖੀਆਂ ਤਾਂ ਪੁਲਿਸ ਨੂੰ ਸੂਚਨਾ ਦਿਤੀ।