ਅਧਿਕ ਮਾਸ* ਦੇ ਪਵਿੱਤਰ ਮੌਕੇ ਰੋਟਰੀ ਕਲੱਬ ਸਿਟੀ ਸੁਨਾਮ ਨੇ ਸਥਾਨਕ ਬ੍ਰਹਮ ਸੀਰਾ ਮੰਦਰ ਦੇ ਬਾਹਰ *ਕੜ੍ਹੀ-ਚਾਵਲ* ਦਾ ਲੰਗਰ ਲਗਾਇਆ