ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਯੂ.ਪੀ.ਐੱਸ.ਸੀ. ਵੱਲੋਂ ਆਯੋਜਿਤ ਸਿਵਿਲ ਸਰਵਿਸਿਜ਼ ਪ੍ਰੀਖਿਆਵਾਂ ਵਿੱਚ 422ਵਾਂ ਰੈਂਕ ਹਾਸਲ ਕਰਨ ਵਾਲ਼ੀ ਯੂਨੀਵਰਸਿਟੀ ਵਿਦਿਆਰਥਣ ਜਸਪ੍ਰੀਤ ਕੌਰ ਦਾ ਸਨਮਾਨ ਕੀਤਾ।
ਹਰਿਆਣਾ ਦੇ ਧਾਕੜ ਉਮੀਦਵਾਰ ਦੇਸ਼ ਵਿਚ ਹਰਿਆਣਾ ਦੀ ਅਮਿੱਟ ਛਾਪ ਛੱਡਣਗੇ - ਮੁੱਖ ਮੰਤਰੀ