ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਵੱਲੋਂ ਬਲਾਕ ਪ੍ਰਧਾਨ ਰਣਵੀਰ ਸਿੰਘ ਰੁੜਕਾ ਦੀ ਅਗਵਾਈ ਹੇਠ ਬਿਜਲੀ ਦੀ ਮਾੜੀ ਅਤੇ ਅਣਨਿਯਮਿਤ ਸਪਲਾਈ ਦੇ ਵਿਰੋਧ ਵਿੱਚ ਬਿਜਲੀ ਦਫ਼ਤਰ ਮੁੱਲਾਂਪੁਰ ਦਾਖਾ ਦਾ ਘਿਰਾਓ ਕੀਤਾ ਗਿਆ।