ਸ਼ਾਹੀ ਸ਼ਹਿਰ ਪਟਿਆਲਾ ਦੀ ਇਤਿਹਾਸਕ ਪਹਿਚਾਣ ਅਤੇ ਲੋਕਾਂ ਦੀ ਪਸੰਦੀਦਾ ਸੈਰਗਾਹ ਰਜਿੰਦਰਾ ਲੇਕ ਨੂੰ ਹੋਰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਕਾਲੀ ਮਾਤਾ ਮੰਦਰ ਨੇੜੇ ਸਥਿਤ ਰਜਿੰਦਰਾ ਲੇਕ ਦਾ ਦੌਰਾ ਕੀਤਾ।