ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਵਿਚ ਤਾਇਨਾਤ ਹੌਲਦਾਰ ਕਰਨਵੀਰ ਸਿੰਘ ਨੂੰ ਪੁਲਿਸ ਵਿਭਾਗ ਵਿਚ ਵਧੀਆਂ ਸੇਵਾਵਾਂ ਲਈ ਚੌਥੀ ਡੀ.ਜੀ.ਪੀ.ਡਿਸਕ ਨਾਲ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।