ਪੰਜਾਬ ਦੀ ਬੇਬਾਕ ਅਤੇ ਦਮਦਾਰ ਗਾਇਕਾ ਸਿਮਰਨ ਕੌਰ ਧਡਲੀ ਨੇ ਆਪਣੇ ਨਵੇਂ ਸਿੰਗਲ ‘ਹਾਲ ਮਿੱਤਰਾ’ ਨਾਲ ਇੱਕ ਵਾਰ ਫਿਰ ਸੰਗੀਤ ਜਗਤ ਵਿੱਚ ਧਮਾਕੇਦਾਰ ਵਾਪਸੀ ਕੀਤੀ ਹੈ।