ਡੀਸੀਐਮ ਸ਼੍ਰੀਰਾਮ ਲਿਮਿਟੇਡ ਦੇ ਵਿਭਾਗ ਸ਼੍ਰੀਰਾਮ ਫਾਰਮ ਸੋਲਿਊਸ਼ਨਜ਼ ਨੇ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਨਾਲ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਨਵੇਂ ਫਸਲ ਸੁਰੱਖਿਆ, ਵਿਸ਼ੇਸ਼ ਪੌਧਾ ਪੋਸ਼ਣ ਅਤੇ ਸਬਜ਼ੀਆਂ ਦੇ ਬੀਜ ਉਤਪਾਦ ਲਾਂਚ ਕੀਤੇ ਹਨ।