ਖਰੜ ਦੇ ਜੰਮਪਲ ਲੇਖਕ ਕਾਲਾ ਸਿੰਘ ਸੈਣੀ ਵਲੋਂ ਸ਼ਹਿਰ ਦੀ ਵਿਰਾਸਤ ‘ਸ਼ਹਿਰ ਮੇਰੇ ਦੀਆਂ ਯਾਦਾਂ’ ਅਤੇ ‘ਪੂਜਣਯੋਗ ਥਾਵਾਂ ਮੇਰੇ ਸ਼ਹਿਰ ਦੀਆਂ’ ਸ਼ੁਰੂ ਕੀਤੇ ਕਾਲਮ ਨੂੰ ਦੇਖਦੇ ਹੋਏ ਅੱਜ ਸ੍ਰੀ ਸੱਤਿਆ ਨਰਾਇਣ ਮੰਦਰ ਬੀਬੀ ਜੀ ਵਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।