ਸੀਨੀਅਰ ਕਾਂਗਰਸੀ ਆਗੂ ਰਮਨ ਪੰਨੂ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੀ ਮਾਮੀ ਸਰਦਾਰਨੀ ਰੁਪਿੰਦਰ ਕੌਰ ਕੈਲੇ, ਧਰਮ ਪਤਨੀ ਸਰਦਾਰ ਗੁਰਦੀਪ ਸਿੰਘ ਕੈਲੇ, ਦਾ ਅਚਾਨਕ ਦਿਹਾਂਤ ਹੋ ਗਿਆ।