ਨਾਮੀਬੀਆ ਦੇ ਹਾਈ ਕਮਿਸ਼ਨਰ ਵਿੰਗ ਕਮਾਂਡਰ (ਸੇਵਾਮੁਕਤ) ਐਲੇਕਸ ਐਲ. ਟੁਕੁਪਵੇਲੇ ਨੇ ਪ੍ਰਥਮ ਸਕੱਤਰ ਟੈਂਜੇਨੀ ਐਚ. ਮੁਲੁੰਗਾ ਨਾਲ ਪੰਜਾਬ ਹੋਮ ਗਾਰਡਜ਼ ਕੈਨਾਈਨ ਟ੍ਰੇਨਿੰਗ ਐਂਡ ਬ੍ਰੀਡਿੰਗ ਇੰਸਟੀਚਿਊਟ, (ਸੁੰਡਰਾਂ), ਡੇਰਾਬੱਸੀ ਦਾ ਦੌਰਾ ਕੀਤਾ।