ਜਦੋਂ ਪੰਜਾਬ ਵਿੱਚ ਹਰਿਆਵਲ ਹੀ ਹਰਿਆਵਲ ਅਰਥਾਤ ਸੰਘਣੇ ਜੰਗਲ ਸਨ, ਉਸ ਸਮੇਂ ਅਸੀਂ ਬਹੁਤ ਪਟਾਕੇ/ਆਤਿਸ਼ਬਾਜੀ ਚਲਾ ਲਈ ਪਰ ਹੁਣ ਜੇਕਰ ਅੰਨੇਵਾਹ ਜੰਗਲਾਂ ਦੀ ਕਟਾਈ ਦੇ ਬਾਵਜੂਦ ਵੀ ਅਸੀਂ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਹਰ ਬੱਚਾ ਜਨਮ ਮੌਕੇ ਬਿਮਾਰ ਪੈਦਾ ਹੋਵੇਗਾ ਅਤੇ ਪੰਜਾਬ ਬੰਜਰ ਹੋ ਜਾਵੇਗਾ।