ਸਮਾਜਸੇਵੀ ਅਰਸ਼ ਸੱਚਰ ਵੱਲੋਂ ਹੋਟਲ ਸ਼ਾਹੀ ਹਵੇਲੀ, ਫਰੀਦਕੋਟ ਵਿਖੇ ਆਯੋਜਿਤ "ਪੋਰਟਰੇਟ ਮੁਕਾਬਲਾ 2026" ਬਹੁਤ ਹੀ ਸਫਲਤਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ।