ਕੋਟਕਪੂਰਾ ਸ਼ਹਿਰ ਦੇ ਪ੍ਰਸਿੱਧ ਸਾਈਕਲਿਸਟ ਪਰਮਿੰਦਰ ਸਿੰਘ ਸਿੱਧੂ 2992 ਰਾਇਡ ਲਾ ਕੇ ਢਾਈ ਲੱਖ ਕਿਲੋਮੀਟਰ ਦਾ ਸਾਈਕਲ ਸਫਰ ਤੈਅ ਕਰਨ ਵਾਲਾ ਪੰਜਾਬ ਦਾ ਪਹਿਲਾ ਸਾਇਕਲਿਸਟ ਬਣ ਗਿਆ।