ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਿਚਾਲੇ ਗੱਠਜੋੜ ਅਤੇ ਪੰਥਕ ਏਕਤਾ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ।
ਕਿਹਾ ਭਾਜਪਾ ਨਾਲ ਸਮਝੌਤਾ ਹੋਵੇਗਾ ਆਤਮਘਾਤੀ
ਕਿਹਾ ਵੋਟਾਂ ਹਾਸਲ ਕਰਨ ਲਈ ਗੈਂਗਸਟਰਾਂ ਤੋਂ ਦਿਵਾਈਆਂ ਧਮਕੀਆਂ
ਖਿਡਾਰਨ ਰਾਜਵੀਰ ਕੌਰ ਜਿੱਤੀ ਟਰਾਫੀ ਨਾਲ ਖ਼ੁਸ਼ੀ ਸਾਂਝੀ ਕਰਦੀ ਹੋਈ।