ਫਾਦਰਜ਼ ਡੇ ਦੇ ਮੌਕੇ ‘ਤੇ ਐਸਬੀਆਈ ਲਾਈਫ ਇੰਸ਼ੋਰੈਂਸ ਨੇ ਆਪਣੀ ਲੋਕਪ੍ਰਿਯ ਪਾਪਾ ਹੈ ਨਾ ਮੁਹਿੰਮ ਤਹਿਤ ਇੱਕ ਨਵੀਂ ਡਿਜ਼ਿਟਲ ਫਿਲਮ ਜਾਰੀ ਕੀਤੀ ਹੈ।