ਸ੍ਰੀ ਓਮ ਅਰੋੜਾ ਨੇ ਸਿਵਲ ਸਰਜਨ ਦਫ਼ਤਰ, ਐਸ.ਏ.ਐਸ. ਨਗਰ ਵਿਖੇ ਪੀ.ਐਨ.ਡੀ.ਟੀ. ਕੋਆਰਡੀਨੇਟਰ ਵਜੋਂ ਅੱਜ ਆਪਣਾ ਅਹੁਦਾ ਸੰਭਾਲਿਆ । ਇਸ ਤੋਂ ਪਹਿਲਾਂ ਉਹ ਸਿਵਲ ਸਰਜਨ ਦਫ਼ਤਰ, ਮੋਗਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨl