ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ 17 ਜੁਲਾਈ ਦਾ ਜੀਂਦ ਪ੍ਰੋਗਰਾਮ ਸਿਰਫ ਇੱਕ ਆਯੋਜਨ ਨਹੀਂ, ਸਗੋਂ ਵਿਕਸਿਤ ਹਰਿਆਣਾ ਦੀ ਨਵੀਂ ਦਿਸ਼ਾ ਅਤੇ ਨਵੇਂ ਵਿਸ਼ਵਾਸ ਦਾ ਉਦਘੋਸ਼ ਹੋਵੇਗਾ।