ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ
ਪੰਜਾਬ ਦੀ ਸੰਗੀਤ ਪਰੰਪਰਾ ਪੰਜਾਬੀਆਂ ਦੀ ਪਹਿਚਾਣ: ਪ੍ਰੋ. ਕਰਮਜੀਤ ਸਿੰਘ
ਨੀਲਾਦਰੀ ਕੁਮਾਰ ਨੇ ਪਟਿਆਲਵੀਆਂ ਦੀ ਵਿਸ਼ੇਸ਼ ਮੰਗ ‘ਤੇ 'ਜ਼ਿਤਾਰ' (ਇਲੈਕਟ੍ਰਿਕ ਸਿਤਾਰ) ‘ਤੇ ਵੀ ਆਪਣੀ ਵਿਸ਼ੇਸ਼ ਪੇਸ਼ਕਾਰੀ ਦਿੱਤੀ
ਡੇਰਾ ਗੁਰੂ ਸਰ ਖੁੱਡਾ ਵਿਖੇ ਸੰਤ ਬਾਬਾ ਤੇਜਾ ਸਿੰਘ ਜੀ ਐੱਮ ਏ, ਸੰਤ ਸੁਖਜੀਤ ਸਿੰਘ, ਉਸਤਾਦ ਸਤਨਿੰਦਰ ਸਿੰਘ ਬੋਦਲ ਵਲੋਂ ਡੇਰਾ ਗੁਰੂ ਸਰ ਖੁੱਡਾ ਦੇ ਵਿਦਿਆਰਥੀ ਬੱਚਿਆਂ ਭਾਈ ਸਿਮਰਨਜੀਤ ਸਿੰਘ, ਭਾਈ ਸੁਰਿੰਦਰ ਸਿੰਘ ਖੁੱਡੇ ਵਾਲਿਆਂ ਵਲੋਂ ਨਿਰਧਾਰਤ ਰਾਗ ਕਾਨੜਾ ਵਿਚ ਗਾਇਨ ਕੀਤਾ ਗਿਆ
ਉੜੀਸਾ ਅਤੇ ਮੱਧ ਪ੍ਰਦੇਸ਼ ਸੂਰਜਕੁੰਡ ਕੌਮਾਂਤਰੀ ਹੈਂਡੀਕ੍ਰਾਫਟ ਮੇਲੇ ਵਿਚ ਹੋਣਗੇ ਥੀਮ ਸਟੇਟ - ਮੰਤਰੀ
ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਗੀਤ MP3 ਦੇ ਮਾਲਕ ਕੇਵੀ ਢਿੱਲੋਂ ਨੂੰ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜਨਤਾ ਖਰੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਗੁਰਬਾਣੀ ਦੇ ਪ੍ਰਚਾਰ ਪਸਾਰ ’ਚ ਵੱਧ ਤੋਂ ਵੱਧ ਯੋਗਦਾਨ ਪਾਉਣ ਰਾਗੀ ਕਵੀਸ਼ਰੀ ਜਥੇ : ਜਥੇਦਾਰ ਕਰਤਾਰਪੁਰ
ਜ਼ੀ ਪੰਜਾਬੀ ਇੱਕ ਬਿਲਕੁਲ ਨਵੇਂ ਸ਼ੋਅ 'ਮਿਊਜ਼ਿਕ ਤੇ ਮਸਤੀ' ਨਾਲ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ,
ਅਸੀਂ ਪਿਛਲੇ ਐਪੀਸੋਡ ਵਿਚ ਦੇਖਿਆ ਸੀ ਕਿ ਗੁੰਡੇ ਵੀਰਾ ਦੇ ਮੁੱਕਾ ਮਾਰਦਾ ਹੈ; ਵੀਰਾ ਗੁੰਡਿਆਂ ਨਾਲ ਲੜਦੀ ਹੈ ਜਿਨ੍ਹਾਂ ਨੇ ਮਨੁੱਖੀ ਤਸਕਰੀ ਕੇਸ ਦੇ ਇੱਕ ਗਵਾਹ ਦਾ ਕਤਲ ਕੀਤਾ ਸੀ। ਸਹਿਜ ਨੂੰ ਪਤਾ ਲੱਗ ਗਿਆ ਹੈ ਕਿ ਰੀਆ ਹੀ ਰਾਜਨਾਥ ਦੀਆਂ ਦਵਾਈਆਂ ਬਦਲ ਰਹੀ ਹੈ ਪਰ ਉਹ ਸਭ ਦੇ ਸਾਹਮਣੇ ਉਸ ਉੱਤੇ ਹੀ ਦੋਸ਼ ਲਗਾ ਦਿੰਦੀ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਫ਼ੌਜਦਾਰੀ, ਜਾਬਤਾ, ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਜ਼ਿਲ੍ਹੇ ਦੀਆਂ ਹੱਦਾਂ ਅੰਦਰ ਵੱਖ-ਵੱਖ ਤਰ੍ਹਾਂ ਦੇ ਸੰਗੀਤਕ ਯੰਤਰਾਂ ਅਤੇ ਪਟਾਕਿਆਂ ਦੀ ਵਰਤੋਂ ਨਾਲ ਆਵਾਜ਼ੀ ਪ੍ਰਦੂਸ਼ਣ ਫੈਲਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ
ਪੰਜਾਬ ਪੁਲਿਸ ਦੇ ਜਿਲ੍ਹਾ ਐਸ ਏ ਐਸ ਨਗਰ ਵਿਖੇ ਤੈਨਾਤ ਐਸ ਪੀ (ਸ਼ਹਿਰੀ), ਸ਼੍ਰੀ ਆਕਾਸ਼ਦੀਪ ਸਿੰਘ ਔਲਖ ਦੇ ਰੀਡਰ ਗੁਰਜੀਤ ਗਿੱਲ ਵੱਲੋਂ ਆਪਣੇ ਅਫਸਰ ਸਾਹਿਬਾਨ ਤੇ ਦੋਸਤਾਂ ਮਿੱਤਰਾਂ ਦੀ ਹੱਲਾ ਸ਼ੇਰੀ ਸਦਕੇ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਜਰੀਏ ਨਾਮਵਾਰ ਗਾਇਕ ਸ਼ਿਵਜੋਤ ਨਾਲ ਆਪਣਾ ਪਹਿਲਾ ਟਰੈਕ "ਜੱਟਾਂ ਦੇ ਪੁੱਤ" ਲੈ ਕੇ ਸੰਗੀਤਿਕ ਦੁਨੀਆਂ ਵਿੱਚ ਹਾਜ਼ਰ ਹੋਇਆ ਹੈ।
ਵੈਸੇ ਤਾਂ ਅੱਜਕਲ੍ਹ ਦੇ ਜ਼ਮਾਨੇ ਵਿੱਚ ਚੰਗੇ ਇਨਸਾਨ ਮਿਲਣੇ ਔਖੇ ਨੇ ਜੋ ਚਾਨਣ ਕਰਨ ਤੇ ਵੀ ਨਹੀ ਲੱਭਦੇ ਪਰ ਜੇ ਇਨਸਾਨ ਖ਼ੁਦ ਦੀਆ ਨਜ਼ਰਾਂ ਵਿੱਚ ਸਹੀ ਹੈ ਤਾਂ ਉਸ ਨੂੰ ਚੰਗੀ ਸੋਚ ਵਾਲੇ ਇਨਸਾਨ ਮਿਲ ਹੀ ਜਾਂਦੇ ਹਨ ਜੋ ਬਿਨ੍ਹਾਂ ਕਿਸੇ ਸੁਆਰਥ ਤੋਂ ਇੱਕ ਦੂਜੇ ਦਾ ਸਾਥ ਨਿਭਾਈਂ ਜਾਂਦੇ ਹਨ ।