ਪਟਿਆਲਾ ਸਾਹੋਦਆ ਸਕੂਲ ਕੰਪਲੈਕਸ ਵੱਲੋਂ ਕਾਰਪੇ ਡੀਅਮ ਸਕੂਲ, ਰਾਜਪੁਰਾ ਵਿਖੇ ਕਰਵਾਏ ਗਏ ਆਰਟ ਫੈਸਟ ਵਿੱਚ ਮਦਰ ਇੰਡੀਆ ਪਬਲਿਕ ਸਕੂਲ, ਪਾਤੜਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ।