ਸਾਰੇ ਵਿਸ਼ਵ ਵਿੱਚ ਮਦਰ ਡੇ ਮਨਾਇਆ ਗਿਆ। ਮਾਵਾਂ ਤੋ ਬਗੈਰ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਧਰਤੀ ਦਾ ਦਰਜਾ ਵੀ ਮਾਤਾ ਬਰਾਬਰ ਹੁੰਦਾ ਹੈ।