ਮਿਸ਼ਨ 2027 ਤਹਿਤ ਲੋਕ ਸੇਵਾ ਦੇ ਸੰਕਲਪ ਨੂੰ ਅੱਗੇ ਵਧਾਉਂਦਿਆਂ ਅੱਜ ਫਰੀਦਕੋਟ ਦੇ ਸਾਦਿਕ ਚੌਂਕ ਸਥਿਤ ਐਲੀਮਕੋ ਦਫ਼ਤਰ ਵਿਖੇ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਬਹੁਤ ਹੀ ਸੁਚੱਜੇ, ਸਫ਼ਲ ਅਤੇ ਸੇਵਾ ਭਾਵਨਾ ਨਾਲ ਸੰਪੰਨ ਹੋਇਆ।
ਅੱਜ ਨੇੜਲੇ ਪਿੰਡ ਸੁਖਣਵਾਲਾ ਵਿਖੇ ਮਿਸ਼ਨ 2027 ਲੋਕ ਸੇਵਾ ਮੁਹਿੰਮ ਤਹਿਤ ਆਯੋਜਿਤ ਮੁਫ਼ਤ ਸੁਣਨ ਜਾਂਚ ਅਤੇ ਸਹਾਇਕ ਉਪਕਰਣ ਵੰਡ ਕੈਂਪ ਬਹੁਤ ਹੀ ਸੁਚੱਜੇ ਅਤੇ ਸਫ਼ਲ ਢੰਗ ਨਾਲ ਸੰਪੰਨ ਹੋਇਆ।