ਅੱਜ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਮੋਹਾਲੀ ਸ਼ਹਿਰ ਵਿੱਚ ਸਾਫ- ਸਫਾਈ, ਕੂੜੇ ਦੀਆਂ ਥਾਂ- ਥਾਂ ਲੱਗ ਰਹੀਆਂ ਢੇਰੀਆਂ ਅਤੇ ਬਿਊਟੀਪੇਸ਼ਨ ਨਾਲ ਸੰਬੰਧਿਤ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ,