ਐਤਵਾਰ ਨੂੰ ਐਰੋ ਸਿਟੀ, ਮੋਹਾਲੀ ਵਿੱਚ ਮੈਕਸ ਹਸਪਤਾਲ ਮੋਹਾਲੀ ਅਤੇ ਬ੍ਰਹਮਾ ਕੁਮਾਰੀਆਂ ਦੇ ਸਹਿਯੋਗ ਨਾਲ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਵਿੱਚ 272 ਲੋਕਾਂ ਨੇ ਹਿੱਸਾ ਲਿਆ।
ਮਾਹਵਾਰੀ ਦੇ ਸਮੇਂ ਲਗਾਤਾਰ ਵਿਗੜ ਰਹੀ ਸਿਹਤ ਤੋਂ ਪੀੜਤ 14 ਸਾਲਾ ਲੜਕੀ ਦਾ ਹਾਲ ਹੀ 'ਚ ਮੈਕਸ ਹਸਪਤਾਲ 'ਚ ਸਫ਼ਲਤਾਪੂਰਵਕ ਇਲਾਜ ਕਰਵਾਇਆ ਗਿਆ ਹੈ।