ਰੈਪਰ ਅਤੇ ਸੰਗੀਤ ਨਿਰਮਾਤਾ ਹਿਰਦੇਸ਼ ਸਿੰਘ ਜੋਕਿ ਯੋ ਯੋ ਹਨੀ ਸਿੰਘ ਦੇ ਨਾਮ ਨਾਲ ਮਸ਼ਹੂਰ ਹਨ, ਸ਼ੁੱਕਰਵਾਰ ਨੂੰ ਇਕ ਸੰਗੀਤ ਸਮਾਰੋਹ ਦੌਰਾਨ ਆਪਣੀਆਂ ਕਥਿਤ ਇਤਰਾਜਯੋਗ ਟਿੱਪਣੀਆਂ ਨੂੰ ਲੈ ਕੇ ਮਹਾਰਾਸ਼ਟਰ ਸਾਈਬਰ ਸੈਲ ਦੇ ਸਾਹਮਣੇ ਪੇਸ਼ ਹੋਏ।