ਖੱਤਰੀ ਸਭਾ ਖਰੜ ਦੀ ਮੀਟਿੰਗ ਪ੍ਰਧਾਨ ਵਿਨੋਦ ਕਪੂਰ ਦੀ ਪ੍ਰਧਾਨਗੀ ਹੇਠ ਖਰੜ ਵਿਖੇ ਹੋਈ ਜਿਸ ਵਿਚ ਸੁਨੀਲ ਖੰਨਾ ਨੂੰ ਜੁਆਇੰਟ ਸਕੱਤਰ, ਡਾ. ਪਰਵੀਨ ਮਹਿਤਾ ਨੂੰ ਐਡਵਾਈਜ਼ਰ ਬਣਾਇਆ ਗਿਆ।