ਅੰਮ੍ਰਿਤਸਰ ਦੇ ਸੈਂਟਰ ਹਲਕੇ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐੱਮ.ਐੱਲ.ਏ ਡਾ. ਅਜੇ ਗੁਪਤਾ ਨੇ ਕਾਰਗਿਲ ਜੰਗ ਦੇ ਬਹਾਦਰ ਯੋਧਿਆਂ ਨੂੰ ਸਨਮਾਨਿਤ ਕੀਤਾ।