ਧਰੁਵਿਕਾ ਸੇਠ, ਵੰਸ਼ਿਕਾ, ਸੁਰਭੀ ਨੇ ਹਰ ਦਿਨ 4, 3 ਅਤੇ 2 ਕਪੂਰਥਲਾ ਖਿਡਾਰੀਆਂ ਨੂੰ ਆਊਟ ਕੀਤਾ
ਪੰਜਾਬ ਸਰਕਾਰ ਨੇ ਸਬ ਡਿਵੀਜ਼ਨ ਕਪੂਰਥਲਾ ਵਿੱਚ 23 ਮਈ, 2025 ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਪੰਜਾਬ ਦੇ ਸੁਲਤਾਨਪੁਰ ਲੋਧੀ ਇਲਾਕੇ ‘ਚ ਨਦੀ ‘ਚ ਡੁੱਬ ਰਹੇ ਜਾਨਵਰਾਂ ਨੂੰ ਬਚਾਉਣ ਲਈ ਪਤੀ-ਪਤਨੀ ਨੂੰ ਦਿਆਲਤਾ ਦਿਖਾਉਣੀ ਮਹਿੰਗੀ ਪੈ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿਨ ਵੇਲੇ ਪਤੀ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਦੋ ਜਾਨਵਰਾਂ ਨੂੰ ਬਚਾਇਆ ਤਾਂ ਰਾਤ ਨੂੰ ਪੁਲਿਸ ਉਸ ਦੇ ਘਰ ਪਹੁੰਚ ਗਈ। ਗਰਭਵਤੀ ਪਤਨੀ ਨੇ ਥਾਣਾ ਕਬੀਰਪੁਰ ‘ਤੇ ਬਿਨਾਂ ਕਿਸੇ ਕਸੂਰ ਦੇ ਰਾਤ ਤੋਂ ਸਵੇਰ ਤੱਕ ਥਾਣੇ ‘ਚ ਬੈਠੇ ਰਹਿਣ ਦੇ ਗੰਭੀਰ ਦੋਸ਼ ਲਗਾਏ ਹਨ।
ਕਪੂਰਥਲਾ : ਅਕਾਲੀਆਂ ਅਤੇ ਕਾਂਗਰਸੀਆਂ ਵਿਚ ਫਿ਼ਲਮੀ ਸਟਾਈਲ ਵਿਚ ਖ਼ੂਨੀ ਝੜਪ ਹੋਣ ਦੀ ਖ਼ਬਰ ਹੈ ਅਤੇ ਇਸ ਦਾ ਕਾਰਨ ਸਿਰਫ਼ ਖੇਤਾਂ ਵਿਚ ਪਾਣੀ ਲਾਉਣਾ ਹੀ ਸੀ। ਝਗੜੇ ਵਿੱਚ ਤਲਵਾਰਾਂ, ਡਾਗਾਂ ਅਤੇ ਇੱਟਾਂ ਰੋੜੇ ਵੀ ਚੱਲੇ। ਪੁਲਿਸ ਵੱਲੋਂ ਝਗੜੇ ਦੇ ਸਬੰ