ਭਗਵਾਨ ਪਰਸ਼ੁਰਾਮ ਜਨਮ ਉਤਸਵ ਦੇ ਸਬੰਧ ਵਿੱਚ ਸ਼੍ਰੀ ਰਾਮਲੀਲਾ ਕਮੇਟੀ ਅਤੇ ਬ੍ਰਾਹਮਣ ਸਭਾ 359 ਵੱਲੋਂ ਭਗਵਾਨ ਪਰਸ਼ੁਰਾਮ ਭਵਨ, ਸਰਸਵਤੀ ਵਿਹਾਰ ਵਿੱਚ 27ਵੇਂ ਸ਼੍ਰੀਮਦ ਭਾਗਵਤ ਕਥਾ ਹਫ਼ਤੇ ਦਾ ਸ਼ੁਭ ਆਰੰਭ ਵਿਸ਼ਾਲ ਕਲਸ਼ ਯਾਤਰਾ ਨਾਲ ਕੀਤਾ ਗਿਆ।
ਸੁਨਾਮ ਵਿਖੇ ਕਲਸ਼ ਯਾਤਰਾ ਵਿੱਚ ਸ਼ਿਰਕਤ ਕਰਦੀਆਂ ਬੀਬੀਆਂ
ਖਾਲੜਾ ਵਾਸੀਆਂ ਨੇ ਸ਼ਿਵ ਮੰਦਰ ਖਾਲੜਾ ਤੋਂ ਮਾਤਾ ਸੁਨੀਤਾ ਦੇਵੀ ਜੀ ਡੱਲ ਵਾਲਿਆਂ ਦੀ ਅਗਵਾਈ ਹੇਠ ਰਾਮ ਮੰਦਰ ਅਯੁੱਧਿਆ ਤੋਂ ਅਕਸ਼ਿਤ ਕਲਸ਼ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਿਵ ਮੰਦਰ ਖਾਲੜਾ ਦੀ ਸਮੁੱਚੀ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਕੱਢੀ ਗਈ ਵਿੱਚ ਕਲਸ਼ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ।