ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਵਿਖੇ ਨਵੇਂ ਜੂਡੋ ਹਾਲ ਅਤੇ ਈ-ਸਪੋਰਟਸ ਮੈਗਜ਼ੀਨ ਦਾ ਉਦਘਾਟਨ ਸ਼੍ਰੀ ਦਲਜੀਤ ਸਿੰਘ (ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਪਟਿਆਲਾ) ਵੱਲੋਂ ਕੀਤਾ ਗਿਆ।