ਉੱਤਰੀ ਭਾਰਤੀ ਲੋਕ ਸੰਗੀਤ ਦੀ ਰੂਹ ਨੂੰ ਆਧੁਨਿਕ ਕੰਟੈਂਪਰੇਰੀ ਸਾਊਂਡ ਨਾਲ ਪੇਸ਼ ਕਰਦੇ ਹੋਏ ਗਾਇਕਾ ਅਤੇ ਗੀਤਕਾਰ ਸਿਮਰਨ ਚੌਧਰੀ ਅਤੇ ਰੈਪਰ ਐਮਸੀ ਸਕਵੇਅਰ ਆਪਣੇ ਨਵੇਂ ਸਿੰਗਲ ‘ਜਮਨਾ ਕਿਨਾਰੇ’ ਨਾਲ ਦਰਸ਼ਕਾਂ ਦੇ ਸਾਹਮਣੇ ਆਏ ਹਨ।