ਸਥਾਨਕ ਪੀ.ਐਮ.ਸ਼੍ਰੀ ਸੁਰਗਾਪੁਰੀ ਸਕੂਲ ਦੇ 50 ਵਿਦਿਆਰਥੀਆਂ ਨੇ ਹੈੱਡਮਾਸਟਰ ਸ਼੍ਰੀ ਮਨੀਸ਼ ਛਾਬੜਾ ਅਤੇ ਅਧਿਆਪਕ ਅਨੁਜ ਗਰਗ, ਰਵਿੰਦਰ ਕੁਮਾਰ, ਪ੍ਰਥਪਾਲ ਸਿੰਘ, ਗੁਰਵਿੰਦਰ ਕੌਰ ਅਤੇ ਮੈਡਮ ਪੂਨਮ ਦੀ ਅਗਵਾਈ ਹੇਠ ਰਾਜਸਥਾਨ ਦੇ ਜੈਪੁਰ ਦਾ 6 ਰੋਜਾ ਵਿਦਿਅਕ ਦੌਰਾ ਸਫਲਤਾਪੂਰਵਕ ਪੂਰਾ ਕੀਤਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਹਵਾਈ ਸੇਵਾਵਾਂ ਦੀ ਸ਼ੁਰੂਆਤ