ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋ ਸਾਲ 2026-2027 ਦੇ ਸ਼ੈਸ਼ਨ ਦੌਰਾਨ District/Sub-Center of Excellence ਸਕੂਲ(ਰੈਜੀਡੈਸ਼ੀਅਲ) ਵਿੱਚ ਅੰਡਰ-14, 17 ਅਤੇ 19 ਸਾਲ ਦੇ ਹੋਣਹਾਰ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਮਿਤੀ: 09-05-2026 ਤੋ ਮਿਤੀ: 10-05-2026 ਤੱਕ ਗੇਮ ਹੈਡਬਾਲ (ਲੜਕੇ) ਅਤੇ ਗੇਮ ਹਾਕੀ (ਲੜਕੇ) ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।